Sri Dasam Granth Sahib
ਪਰੇਵ ਪਰਮ ਪ੍ਰਧਾਨ ਹੈ ॥
Pareva Parma Pardhaan Hai ॥
He is far beyond, superb and supreme.
ਗਿਆਨ ਪ੍ਰਬੋਧ - ੧੬/੫ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਰਾਨ ਪ੍ਰੇਤ ਨਾਸਨੰ ॥
Puraan Pareta Naasanaan ॥
ਗਿਆਨ ਪ੍ਰਬੋਧ - ੧੬/੬ - ਸ੍ਰੀ ਦਸਮ ਗ੍ਰੰਥ ਸਾਹਿਬ
ਸਦੈਵ ਸਰਬ ਪਾਸਨੰ ॥੮॥੧੬॥
Sadaiva Sarab Paasanaan ॥8॥16॥
He is the destroyer of ghosts since ancient times and always abides with all.8.16.
ਗਿਆਨ ਪ੍ਰਬੋਧ - ੧੬/(੭) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਚੰਡ ਅਖੰਡ ਮੰਡਲੀ ॥
Parchaanda Akhaanda Maandalee ॥
ਗਿਆਨ ਪ੍ਰਬੋਧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਦੰਡ ਰਾਜ ਸੁ ਥਲੀ ॥
Audaanda Raaja Su Thalee ॥
The assembly is mighty and indivisible, Thy rule is fearless.
ਗਿਆਨ ਪ੍ਰਬੋਧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਗੰਤ ਜੋਤਿ ਜੁਆਲਕਾ ॥
Jagaanta Joti Juaalakaa ॥
ਗਿਆਨ ਪ੍ਰਬੋਧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਲੰਤ ਦੀਪ ਮਾਲਕਾ ॥੯॥੧੭॥
Jalaanta Deepa Maalakaa ॥9॥17॥
The flame of Thy fire is illumined like the row of lamps.9.17.
ਗਿਆਨ ਪ੍ਰਬੋਧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਪਾਲ ਦਿਆਲ ਲੋਚਨੰ ॥
Kripaala Diaala Lochanaan ॥
ਗਿਆਨ ਪ੍ਰਬੋਧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਚਕ ਬਾਣ ਮੋਚਨੰ ॥
Maanchaka Baan Mochanaan ॥
The eyes of the Merciful and Kind Lord humiliate the arrows of Cupaid.
ਗਿਆਨ ਪ੍ਰਬੋਧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਰੰ ਕਰੀਟ ਧਾਰੀਯੰ ॥
Srin Kareetta Dhaareeyaan ॥
ਗਿਆਨ ਪ੍ਰਬੋਧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨੇਸ ਕ੍ਰਿਤ ਹਾਰੀਯੰ ॥੧੦॥੧੮॥
Dinesa Krita Haareeyaan ॥10॥18॥
Thou art wearing such crown on Thy head which debases the pride of sum.10.18.
ਗਿਆਨ ਪ੍ਰਬੋਧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਾਲ ਲਾਲ ਲੋਚਨੰ ॥
Bisaala Laala Lochanaan ॥
ਗਿਆਨ ਪ੍ਰਬੋਧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋਜ ਮਾਨ ਮੋਚਨੰ ॥
Manoja Maan Mochanaan ॥
Thy wide and red eyes destroy the pride of Cupid.
ਗਿਆਨ ਪ੍ਰਬੋਧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਭੰਤ ਸੀਸ ਸੁ ਪ੍ਰਭਾ ॥
Subhaanta Seesa Su Parbhaa ॥
ਗਿਆਨ ਪ੍ਰਬੋਧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚਕ੍ਰਤ ਚਾਰੁ ਚੰਦ੍ਰਕਾ ॥੧੧॥੧੯॥
Chakarta Chaaru Chaandarkaa ॥11॥19॥
The brilliance of the flame of Thy fire puzzles brightness of Thy Kingdom.11.19
ਗਿਆਨ ਪ੍ਰਬੋਧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਗੰਤ ਜੋਤ ਜੁਆਲਕਾ ॥
Jagaanta Jota Juaalakaa ॥
ਗਿਆਨ ਪ੍ਰਬੋਧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛਕੰਤ ਰਾਜ ਸੁ ਪ੍ਰਭਾ ॥
Chhakaanta Raaja Su Parbhaa ॥
The illumination of the flame of Thy fire puzzles brightness of Thy Kingdom.
ਗਿਆਨ ਪ੍ਰਬੋਧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਗੰਤ ਜੋਤਿ ਜੈਤਸੀ ॥
Jagaanta Joti Jaitasee ॥
ਗਿਆਨ ਪ੍ਰਬੋਧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਦੰਤ ਕ੍ਰਿਤ ਈਸੁਰੀ ॥੧੨॥੨੦॥
Badaanta Krita Eeesuree ॥12॥20॥
Even Durga praises the brilliance of that conquering light.12.20.
ਗਿਆਨ ਪ੍ਰਬੋਧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਭੰਗੀ ਛੰਦ ॥ ਤ੍ਵਪ੍ਰਸਾਦਿ ॥
Tribhaangee Chhaand ॥ Tv Prasaadi॥
TRIBHANGI STANZA : BY THY GRACE
ਅਨਕਾਦ ਸਰੂਪੰ ਅਮਿਤ ਬਿਭੂਤੰ ਅਚਲ ਸਰੂਪੰ ਬਿਸੁ ਕਰਣੰ ॥
Ankaada Saroopaan Amita Bibhootaan Achala Saroopaan Bisu Karnaan ॥
He is without distress from the very beginning, Master of Unlimited wealth, an immovable Entity and Creator of the Universe.
ਗਿਆਨ ਪ੍ਰਬੋਧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਜੋਤਿ ਪ੍ਰਕਾਸੰ ਆਦਿ ਅਨਾਸੰ ਅਮਿਤ ਅਗਾਸੰ ਸਰਬ ਭਰਣੰ ॥
Jaga Joti Parkaasaan Aadi Anaasaan Amita Agaasaan Sarab Bharnaan ॥
There is illumination of His Light in the world He is indestructible from the very beginning He, of Boundless Heaven, is the Sustainer of all.
ਗਿਆਨ ਪ੍ਰਬੋਧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਗੰਜ ਅਕਾਲੰ ਬਿਸੁ ਪ੍ਰਤਿਪਾਲੰ ਦੀਨ ਦਿਆਲੰ ਸੁਭ ਕਰਣੰ ॥
Angaanja Akaaln Bisu Partipaalaan Deena Diaalaan Subha Karnaan ॥
He is Invincible, Deathless, Sustainer of the Universe, Merciful Lord of the lowely and Performer of Good actions.
ਗਿਆਨ ਪ੍ਰਬੋਧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਨੰਦ ਸਰੂਪੰ ਅਨਹਦ ਰੂਪੰ ਅਮਿਤ ਬਿਭੂਤੰ ਤਵ ਸਰਣੰ ॥੧॥੨੧॥
Aanaanda Saroopaan Anhada Roopaan Amita Bibhootaan Tava Sarnaan ॥1॥21॥
He is Blissful Entity, and Unlimited Entity of Boundless wealth, I am in Thy refuge.1.21.
ਗਿਆਨ ਪ੍ਰਬੋਧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ