Sri Dasam Granth Sahib
ਸਦੈਵੰ ਪ੍ਰਭਾ ਹੈਂ ॥
Sadaivaan Parbhaa Hain ॥
O Lord ! Thou art Ever Glorious. O Lord !
ਜਾਪੁ - ੧੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੈ ਹੈਂ ਅਜਾ ਹੈਂ ॥੫॥੧੪੯॥
Ajai Hain Ajaa Hain ॥5॥149॥
Thou art Unconquerable and Unborn. 149.
ਜਾਪੁ - ੧੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਗਵਤੀ ਛੰਦ ॥ ਤ੍ਵਪ੍ਰਸਾਦਿ ॥
Bhagavatee Chhaand ॥ Tv Prasaadi॥
BHAGVATI STANZA. BY THY GRACE
ਕਿ ਜਾਹਿਰ ਜਹੂਰ ਹੈਂ ॥
Ki Jaahri Jahoora Hain ॥
That Thou art visible illumination !
ਜਾਪੁ - ੧੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਹਾਜਿਰ ਹਜੂਰ ਹੈਂ ॥
Ki Haajri Hajoora Hain ॥
That Thou art All-Prevading !
ਜਾਪੁ - ੧੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਮੇਸੁਲ ਸਲਾਮ ਹੈਂ ॥
Hamesula Salaam Hain ॥
That Thou art reveiver of Eternal conpliments !
ਜਾਪੁ - ੧੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੁਲ ਕਲਾਮ ਹੈਂ ॥੧॥੧੫੦॥
Samasatula Kalaam Hain ॥1॥150॥
That Thou art Venerated by all ! 150
ਜਾਪੁ - ੧੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਸਾਹਿਬ ਦਿਮਾਗ ਹੈਂ ॥
Ki Saahib Dimaaga Hain ॥
That Thou art Most Intelligent !
ਜਾਪੁ - ੧੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਹੁਸਨੁਲ ਚਰਾਗ ਹੈਂ ॥
Ki Husnula Charaaga Hain ॥
That Thou art the Lamp of Beauty !
ਜਾਪੁ - ੧੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਕਾਮਲ ਕਰੀਮ ਹੈਂ ॥
Ki Kaamla Kareema Hain ॥
That Thou art completely Generous !
ਜਾਪੁ - ੧੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਰਾਜਕ ਰਹੀਮ ਹੈਂ ॥੨॥੧੫੧॥
Ki Raajaka Raheema Hain ॥2॥151॥
That Thou art Sustainer and Merciful ! 151
ਜਾਪੁ - ੧੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਰੋਜੀ ਦਿਹਿੰਦ ਹੈਂ ॥
Ki Rojee Dihiaanda Hain ॥
That Thou art Giver of Sustenance !
ਜਾਪੁ - ੧੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਰਾਜਕ ਰਹਿੰਦ ਹੈਂ ॥
Ki Raajaka Rahiaanda Hain ॥
That Thou art ever the Sustainer !
ਜਾਪੁ - ੧੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੀਮੁਲ ਕਮਾਲ ਹੈਂ ॥
Kareemula Kamaala Hain ॥
That Thou art the perfection of Generosity !
ਜਾਪੁ - ੧੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿ ਹੁਸਨੁਲ ਜਮਾਲ ਹੈਂ ॥੩॥੧੫੨॥
Ki Husnula Jamaala Hain ॥3॥152॥
That Thou art Most Beautiful ! 152
ਜਾਪੁ - ੧੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਨੀਮੁਲ ਖਿਰਾਜ ਹੈਂ ॥
Ganeemula Khiraaja Hain ॥
That Thou art the Penaliser of enemies !
ਜਾਪੁ - ੧੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਰੀਬੁਲ ਨਿਵਾਜ ਹੈਂ ॥
Gareebula Nivaaja Hain ॥
That Thou art the Supporter of the poor !
ਜਾਪੁ - ੧੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਰੀਫੁਲ ਸਿਕੰਨ ਹੈਂ ॥
Hareephula Sikaann Hain ॥
That Thou art the Destroyer of enemies !
ਜਾਪੁ - ੧੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਿਰਾਸੁਲ ਫਿਕੰਨ ਹੈਂ ॥੪॥੧੫੩॥
Hiraasula Phikaann Hain ॥4॥153॥
That Thou art the remover of Fear ! 153
ਜਾਪੁ - ੧੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਲੰਕੰ ਪ੍ਰਣਾਸ ਹੈਂ ॥
Kalaankaan Parnaasa Hain ॥
That Thou art the Destroyer of blemishes !
ਜਾਪੁ - ੧੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੁਲ ਨਿਵਾਸ ਹੈਂ ॥
Samasatula Nivaasa Hain ॥
That Thou art the dweller in all !
ਜਾਪੁ - ੧੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਗੰਜੁਲ ਗਨੀਮ ਹੈਂ ॥
Agaanjula Ganeema Hain ॥
That Thou art invincible by enemies !
ਜਾਪੁ - ੧੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਜਾਇਕ ਰਹੀਮ ਹੈ ॥੫॥੧੫੪॥
Rajaaeika Raheema Hai ॥5॥154॥
That Thou art the Sustainer and Gracious ! 154
ਜਾਪੁ - ੧੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੁਲ ਜੁਬਾਂ ਹੈਂ ॥
Samasatula Jubaan Hain ॥
That Thou art the Master of all languages !
ਜਾਪੁ - ੧੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ