Sri Dasam Granth Sahib
ਜਾ ਪਰ ਸਿਮਟਿ ਸਰੋਹੀ ਮਾਰਤਿ ॥
Jaa Par Simatti Sarohee Maarati ॥
ਚਰਿਤ੍ਰ ੩੩੫ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਕਾਟਿ ਭੂਮ ਸਿਰ ਡਾਰਤਿ ॥
Taa Ko Kaatti Bhooma Sri Daarati ॥
ਚਰਿਤ੍ਰ ੩੩੫ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੇ ਹਨੈ ਤਰੁਨਿ ਤਨ ਬਾਨਾ ॥
Jaa Ke Hani Taruni Tan Baanaa ॥
ਚਰਿਤ੍ਰ ੩੩੫ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੈ ਸੁਭਟ ਮ੍ਰਿਤ ਲੋਕ ਪਯਾਨਾ ॥੩੮॥
Kari Subhatta Mrita Loka Payaanaa ॥38॥
ਚਰਿਤ੍ਰ ੩੩੫ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੁਨਿ ਚੁਨਿ ਜ੍ਵਾਨ ਪਖਰਿਯਾ ਮਾਰੇ ॥
Chuni Chuni Javaan Pakhriyaa Maare ॥
ਚਰਿਤ੍ਰ ੩੩੫ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਇਕ ਤੇ ਦ੍ਵੈ ਦ੍ਵੈ ਕਰਿ ਡਾਰੇ ॥
Eika Eika Te Davai Davai Kari Daare ॥
ਚਰਿਤ੍ਰ ੩੩੫ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਉਠੀ ਧੂਰਿ ਲਾਗੀ ਅਸਮਾਨਾ ॥
Autthee Dhoori Laagee Asamaanaa ॥
ਚਰਿਤ੍ਰ ੩੩੫ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਸਿ ਚਮਕੈ ਬਿਜੁਰੀ ਪਰਮਾਨਾ ॥੩੯॥
Asi Chamakai Bijuree Parmaanaa ॥39॥
ਚਰਿਤ੍ਰ ੩੩੫ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਟੇ ਸੁਭਟ ਸਰੋਹਿਨ ਪਰੇ ॥
Kaatte Subhatta Sarohin Pare ॥
ਚਰਿਤ੍ਰ ੩੩੫ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਮਾਰੁਤ ਬਰ ਬਿਰਛ ਉਪਰੇ ॥
Janu Maaruta Bar Brichha Aupare ॥
ਚਰਿਤ੍ਰ ੩੩੫ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗਜ ਜੂਝੇ ਮਾਰੇ ਬਾਜੀ ਰਨ ॥
Gaja Joojhe Maare Baajee Ran ॥
ਚਰਿਤ੍ਰ ੩੩੫ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਕ੍ਰੀੜਾ ਸਿਵ ਕੋ ਯਹ ਹੈ ਬਨ ॥੪੦॥
Janu Kareerhaa Siva Ko Yaha Hai Ban ॥40॥
ਚਰਿਤ੍ਰ ੩੩੫ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਨ ਐਸੋ ਅਬਲਾ ਤਿਨ ਕੀਯਾ ॥
Ran Aaiso Abalaa Tin Keeyaa ॥
ਚਰਿਤ੍ਰ ੩੩੫ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਛੇ ਭਯੋ ਨ ਆਗੇ ਹੂਆ ॥
Paachhe Bhayo Na Aage Hooaa ॥
ਚਰਿਤ੍ਰ ੩੩੫ - ੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਖੰਡ ਖੰਡ ਹ੍ਵੈ ਗਿਰੀ ਧਰਨਿ ਪਰ ॥
Khaanda Khaanda Havai Giree Dharni Par ॥
ਚਰਿਤ੍ਰ ੩੩੫ - ੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਨ ਜੂਝੀ ਭਵਸਿੰਧੁ ਗਈ ਤਰਿ ॥੪੧॥
Ran Joojhee Bhavasiaandhu Gaeee Tari ॥41॥
ਚਰਿਤ੍ਰ ੩੩੫ - ੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਖੰਡ ਖੰਡ ਬਾਜੀ ਪਰ ਭਈ ॥
Khaanda Khaanda Baajee Par Bhaeee ॥
ਚਰਿਤ੍ਰ ੩੩੫ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਊ ਨ ਛੋਰਿ ਅਯੋਧਨ ਗਈ ॥
Taoo Na Chhori Ayodhan Gaeee ॥
ਚਰਿਤ੍ਰ ੩੩੫ - ੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਪਿਸਾਚ ਗਏ ਭਖਿ ਤਾਮਾ ॥
Bhoota Pisaacha Gaee Bhakhi Taamaa ॥
ਚਰਿਤ੍ਰ ੩੩੫ - ੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਗਿ ਮੋਰਿ ਤਊ ਭਜੀ ਨ ਬਾਮਾ ॥੪੨॥
Baagi Mori Taoo Bhajee Na Baamaa ॥42॥
ਚਰਿਤ੍ਰ ੩੩੫ - ੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮ ਚਾਰਊ ਪੁਤ੍ਰ ਜੁਝਾਏ ॥
Parthama Chaaraoo Putar Jujhaaee ॥
ਚਰਿਤ੍ਰ ੩੩੫ - ੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਆਪੁ ਬੈਰੀ ਬਹੁ ਘਾਏ ॥
Bahuri Aapu Bairee Bahu Ghaaee ॥
ਚਰਿਤ੍ਰ ੩੩੫ - ੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮ ਬਾਲ ਕੌ ਜਬੈ ਸੰਘਾਰਿਯੋ ॥
Parthama Baala Kou Jabai Saanghaariyo ॥
ਚਰਿਤ੍ਰ ੩੩੫ - ੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਪਾਛੇ ਬੀਰਮ ਦੇ ਮਾਰਿਯੋ ॥੪੩॥
Tih Paachhe Beerama De Maariyo ॥43॥
ਚਰਿਤ੍ਰ ੩੩੫ - ੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ