Sri Dasam Granth Sahib
ਲਰਿਯੋ ਆਨਿ ਜੋ ਪੈ ਗਯੋ ਜੂਝਿ ਤੌਨੈ ॥
Lariyo Aani Jo Pai Gayo Joojhi Tounai ॥
ਚਰਿਤ੍ਰ ੩੩੫ - ੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਹਾ ਜੋਜਨੰ ਪਾਂਚ ਭਯੋ ਬੀਰ ਖੇਤੰ ॥
Tahaa Jojanaan Paancha Bhayo Beera Khetaan ॥
ਚਰਿਤ੍ਰ ੩੩੫ - ੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਦਾਰੇ ਪਰੇ ਬੀਰ ਬ੍ਰਿੰਦੇ ਬਿਚੇਤੰ ॥੩੨॥
Bidaare Pare Beera Brinde Bichetaan ॥32॥
ਚਰਿਤ੍ਰ ੩੩੫ - ੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਬੀਰ ਬੈਤਾਲ ਬੀਨਾ ਬਜਾਵੈ ॥
Kahooaan Beera Baitaala Beenaa Bajaavai ॥
ਚਰਿਤ੍ਰ ੩੩੫ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਜੋਗਨੀਯੈਂ ਖਰੀ ਗੀਤ ਗਾਵੈ ॥
Kahooaan Joganeeyaina Khree Geet Gaavai ॥
ਚਰਿਤ੍ਰ ੩੩੫ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਲੈ ਬਰੰਗਨਿ ਬਰੈਂ ਵੈ ਤਿਸੀ ਕੋ ॥
Kahooaan Lai Baraangani Barina Vai Tisee Ko ॥
ਚਰਿਤ੍ਰ ੩੩੫ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਹੈ ਸਾਮੁਹੇ ਜੁਧ ਜੁਝੋ ਜਿਸੀ ਕੋ ॥੩੩॥
Lahai Saamuhe Judha Jujho Jisee Ko ॥33॥
ਚਰਿਤ੍ਰ ੩੩੫ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜਬ ਹੀ ਸੈਨ ਜੂਝਿ ਸਭ ਗਈ ॥
Jaba Hee Sain Joojhi Sabha Gaeee ॥
ਚਰਿਤ੍ਰ ੩੩੫ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਤ੍ਰਿਯ ਸੁਤਹਿ ਪਠਾਵਤ ਭਈ ॥
Taba Triya Sutahi Patthaavata Bhaeee ॥
ਚਰਿਤ੍ਰ ੩੩੫ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਊ ਜੂਝਿ ਜਬ ਸ੍ਵਰਗ ਸਿਧਾਯੋ ॥
Soaoo Joojhi Jaba Savarga Sidhaayo ॥
ਚਰਿਤ੍ਰ ੩੩੫ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਤਿਯ ਪੁਤ੍ਰ ਤਹ ਔਰ ਪਠਾਯੋ ॥੩੪॥
Dutiya Putar Taha Aour Patthaayo ॥34॥
ਚਰਿਤ੍ਰ ੩੩੫ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੋਊ ਗਿਰਿਯੋ ਜੂਝਿ ਰਨ ਜਬ ਹੀ ॥
Soaoo Giriyo Joojhi Ran Jaba Hee ॥
ਚਰਿਤ੍ਰ ੩੩੫ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੀਜੇ ਸੁਤਹਿ ਪਠਾਯੋ ਤਬ ਹੀ ॥
Teeje Sutahi Patthaayo Taba Hee ॥
ਚਰਿਤ੍ਰ ੩੩੫ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਊ ਜੂਝਿ ਜਬ ਗਯੋ ਦਿਵਾਲੈ ॥
Soaoo Joojhi Jaba Gayo Divaalai ॥
ਚਰਿਤ੍ਰ ੩੩੫ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੌਥੇ ਪੂਤ ਪਠਾਯੋ ਬਾਲੈ ॥੩੫॥
Chouthe Poota Patthaayo Baalai ॥35॥
ਚਰਿਤ੍ਰ ੩੩੫ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਾਰੌ ਗਿਰੇ ਜੂਝਿ ਸੁਤ ਜਬ ਹੀ ॥
Chaarou Gire Joojhi Suta Jaba Hee ॥
ਚਰਿਤ੍ਰ ੩੩੫ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬਲਾ ਚਲੀ ਜੁਧ ਕੌ ਤਬ ਹੀ ॥
Abalaa Chalee Judha Kou Taba Hee ॥
ਚਰਿਤ੍ਰ ੩੩੫ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰ ਬਚੇ ਤੇ ਸਕਲ ਬੁਲਾਇਸਿ ॥
Soora Bache Te Sakala Bulaaeisi ॥
ਚਰਿਤ੍ਰ ੩੩੫ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਰਨ ਚਲੀ ਦੁੰਦਭੀ ਬਜਾਇਸਿ ॥੩੬॥
Larn Chalee Duaandabhee Bajaaeisi ॥36॥
ਚਰਿਤ੍ਰ ੩੩੫ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਐਸਾ ਕਰਾ ਬਾਲ ਤਹ ਜੁਧਾ ॥
Aaisaa Karaa Baala Taha Judhaa ॥
ਚਰਿਤ੍ਰ ੩੩੫ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਹੀ ਨ ਭਟ ਕਾਹੂ ਮਹਿ ਸੁਧਾ ॥
Rahee Na Bhatta Kaahoo Mahi Sudhaa ॥
ਚਰਿਤ੍ਰ ੩੩੫ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਰੇ ਪਰੇ ਬੀਰ ਬਿਕਰਾਰਾ ॥
Maare Pare Beera Bikaraaraa ॥
ਚਰਿਤ੍ਰ ੩੩੫ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗੋਮੁਖ ਝਾਂਝਰ ਬਸਤ ਨਗਾਰਾ ॥੩੭॥
Gomukh Jhaanjhar Basata Nagaaraa ॥37॥
ਚਰਿਤ੍ਰ ੩੩੫ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ