Sri Dasam Granth Sahib
ਕਹੂੰ ਨਾਗ ਮਾਰੇ ਬਿਰਾਜੈ ਉਤੰਗੈ ॥
Kahooaan Naaga Maare Biraajai Autaangai ॥
ਚਰਿਤ੍ਰ ੩੩੫ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਬੀਰ ਡਾਰੇ ਪਰੇ ਬਰਮ ਫਾਟੇ ॥
Kahooaan Beera Daare Pare Barma Phaatte ॥
ਚਰਿਤ੍ਰ ੩੩੫ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਖੇਤ ਖਾਂਡੇ ਲਸੈ ਚਰਮ ਕਾਟੇ ॥੨੬॥
Kahooaan Kheta Khaande Lasai Charma Kaatte ॥26॥
ਚਰਿਤ੍ਰ ੩੩੫ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਿਰੇ ਬੀਰ ਮਾਰੇ ਕਾ ਲੌ ਗਨਾਊ ॥
Gire Beera Maare Kaa Lou Ganaaoo ॥
ਚਰਿਤ੍ਰ ੩੩੫ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੌ ਜੋ ਸਭੈ ਏਕ ਗ੍ਰੰਥੈ ਬਨਾਊ ॥
Kahou Jo Sabhai Eeka Graanthi Banaaoo ॥
ਚਰਿਤ੍ਰ ੩੩੫ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਥਾ ਸਕਤਿ ਕੈ ਅਲਪ ਤਾ ਤੇ ਉਚਾਰੋ ॥
Jathaa Sakati Kai Alapa Taa Te Auchaaro ॥
ਚਰਿਤ੍ਰ ੩੩੫ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨੋ ਕਾਨ ਦੈ ਕੈ ਸਭੇ ਹੀ ਪਿਆਰੋ ॥੨੭॥
Suno Kaan Dai Kai Sabhe Hee Piaaro ॥27॥
ਚਰਿਤ੍ਰ ੩੩੫ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤੈ ਖਾਨ ਢੂਕੇ ਉਤੈ ਰਾਜ ਨੀਕੇ ॥
Eitai Khaan Dhooke Autai Raaja Neeke ॥
ਚਰਿਤ੍ਰ ੩੩੫ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਠੀ ਰੋਸ ਬਾਢੇ ਸੁ ਗਾਢੇ ਅਨੀਕੇ ॥
Hatthee Rosa Baadhe Su Gaadhe Aneeke ॥
ਚਰਿਤ੍ਰ ੩੩੫ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲਰੇ ਕੋਪ ਕੈ ਕੈ ਸੁ ਏਕੈ ਨ ਭਾਜ੍ਯੋ ॥
Lare Kopa Kai Kai Su Eekai Na Bhaajaio ॥
ਚਰਿਤ੍ਰ ੩੩੫ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਰੀ ਚਾਰਿ ਲੌ ਸਾਰ ਸੌ ਸਾਰ ਬਾਜ੍ਯੋ ॥੨੮॥
Gharee Chaari Lou Saara Sou Saara Baajaio ॥28॥
ਚਰਿਤ੍ਰ ੩੩੫ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਹਾ ਸੰਖ ਭੇਰੀ ਘਨੇ ਨਾਦ ਬਾਜੇ ॥
Tahaa Saankh Bheree Ghane Naada Baaje ॥
ਚਰਿਤ੍ਰ ੩੩੫ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮ੍ਰਿਦੰਗੈ ਮੁਚੰਗੈ ਉਪੰਗੈ ਬਿਰਾਜੇ ॥
Mridaangai Muchaangai Aupaangai Biraaje ॥
ਚਰਿਤ੍ਰ ੩੩੫ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਨਾਇ ਨਾਫੀਰਿਯੈਂ ਔ ਨਗਾਰੇ ॥
Kahooaan Naaei Naapheeriyaina Aou Nagaare ॥
ਚਰਿਤ੍ਰ ੩੩੫ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਝਾਂਝ ਬੀਨਾ ਬਜੈ ਘੰਟ ਭਾਰੇ ॥੨੯॥
Kahooaan Jhaanjha Beenaa Bajai Ghaantta Bhaare ॥29॥
ਚਰਿਤ੍ਰ ੩੩੫ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਹੂੰ ਟੂਕ ਟੂਕ ਹੈ ਗਿਰੈ ਹੈ ਸਿਪਾਹੀ ॥
Kahooaan Ttooka Ttooka Hai Grii Hai Sipaahee ॥
ਚਰਿਤ੍ਰ ੩੩੫ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਰੇ ਸ੍ਵਾਮਿ ਕੇ ਕਾਜਹੂੰ ਕੋ ਨਿਬਾਹੀ ॥
Mare Savaami Ke Kaajahooaan Ko Nibaahee ॥
ਚਰਿਤ੍ਰ ੩੩੫ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਹਾ ਕੌਚ ਧਾਰੇ ਚੜੇ ਛਤ੍ਰ ਧਾਰੀ ॥
Tahaa Koucha Dhaare Charhe Chhatar Dhaaree ॥
ਚਰਿਤ੍ਰ ੩੩੫ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਲੈ ਮੇਲ ਮਾਨੋ ਮਦਾਰੈ ਮਦਾਰੀ ॥੩੦॥
Milai Mela Maano Madaarai Madaaree ॥30॥
ਚਰਿਤ੍ਰ ੩੩੫ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਤੇ ਭੂਮਿ ਲੋਟੈ ਸੁ ਹਾਥੈ ਉਚਾਏ ॥
Kite Bhoomi Lottai Su Haathai Auchaaee ॥
ਚਰਿਤ੍ਰ ੩੩੫ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਡਰੈ ਸੇਖ ਜੈਸੇ ਸਮਾਈ ਸਮਾਏ ॥
Dari Sekh Jaise Samaaeee Samaaee ॥
ਚਰਿਤ੍ਰ ੩੩੫ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਝੈ ਜ੍ਵਾਨ ਜੋਧਾ ਜਗੇ ਜੋਰ ਜੰਗੈ ॥
Jujhai Javaan Jodhaa Jage Jora Jaangai ॥
ਚਰਿਤ੍ਰ ੩੩੫ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਪਾਨ ਕੈ ਭੰਗ ਸੋਏ ਮਲੰਗੈ ॥੩੧॥
Mano Paan Kai Bhaanga Soee Malaangai ॥31॥
ਚਰਿਤ੍ਰ ੩੩੫ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਹੈ ਆਨ ਐਸੇ ਬਚੈ ਬੀਰ ਕੌਨੈ ॥
Bahai Aan Aaise Bachai Beera Kounai ॥
ਚਰਿਤ੍ਰ ੩੩੫ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ