Sri Dasam Granth Sahib
ਸ੍ਰੀ ਬੰਗਾਲ ਮਤੀ ਤਿਹ ਰਾਨੀ ॥
Sree Baangaala Matee Tih Raanee ॥
ਚਰਿਤ੍ਰ ੩੧੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰ ਭਵਨ ਚਤ੍ਰਦਸ ਜਾਨੀ ॥੧॥
Suaandar Bhavan Chatardasa Jaanee ॥1॥
ਚਰਿਤ੍ਰ ੩੧੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬੰਗ ਦੇਇ ਦੁਹਿਤਾ ਇਕ ਤਾ ਕੇ ॥
Baanga Deei Duhitaa Eika Taa Ke ॥
ਚਰਿਤ੍ਰ ੩੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਔਰ ਸੁੰਦਰੀ ਸਮ ਨਹਿ ਜਾ ਕੇ ॥
Aour Suaandaree Sama Nahi Jaa Ke ॥
ਚਰਿਤ੍ਰ ੩੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਇਕ ਪੁਰਖ ਨਿਹਾਰੋ ਜਬ ਹੀ ॥
Tin Eika Purkh Nihaaro Jaba Hee ॥
ਚਰਿਤ੍ਰ ੩੧੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਦੇਵ ਕੇ ਬਸਿ ਭੀ ਤਬ ਹੀ ॥੨॥
Kaam Dev Ke Basi Bhee Taba Hee ॥2॥
ਚਰਿਤ੍ਰ ੩੧੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰ ਸੂਰ ਕਹਿ ਭੂ ਪਰ ਪਰੀ ॥
Soora Soora Kahi Bhoo Par Paree ॥
ਚਰਿਤ੍ਰ ੩੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਗਜ ਬੇਲ ਬਾਵ ਕੀ ਹਰੀ ॥
Janu Gaja Bela Baava Kee Haree ॥
ਚਰਿਤ੍ਰ ੩੧੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਛਬਿ ਰਾਇ ਸੁਧਿ ਪਾਇ ਬੁਲਾਇਸਿ ॥
Su Chhabi Raaei Sudhi Paaei Bulaaeisi ॥
ਚਰਿਤ੍ਰ ੩੧੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਮ ਭੋਗ ਰੁਚਿ ਮਾਨ ਮਚਾਇਸਿ ॥੩॥
Kaam Bhoga Ruchi Maan Machaaeisi ॥3॥
ਚਰਿਤ੍ਰ ੩੧੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਧਿ ਗੀ ਕੁਅਰਿ ਸਜਨ ਕੇ ਨੇਹਾ ॥
Badhi Gee Kuari Sajan Ke Nehaa ॥
ਚਰਿਤ੍ਰ ੩੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਮਿ ਲਾਗਤ ਸਾਵਨ ਕੋ ਮੇਹਾ ॥
Jimi Laagata Saavan Ko Mehaa ॥
ਚਰਿਤ੍ਰ ੩੧੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰ ਸੂਰ ਕਹਿ ਗਿਰੀ ਪ੍ਰਿਥੀ ਪਰ ॥
Soora Soora Kahi Giree Prithee Par ॥
ਚਰਿਤ੍ਰ ੩੧੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਤ ਮਾਤ ਆਈ ਸਖਿ ਸਭ ਘਰ ॥੪॥
Taata Maata Aaeee Sakhi Sabha Ghar ॥4॥
ਚਰਿਤ੍ਰ ੩੧੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਾਤ ਪਰੀ ਦੁਹਿਤਾ ਕਹ ਜਨਿਯਹੁ ॥
Maata Paree Duhitaa Kaha Janiyahu ॥
ਚਰਿਤ੍ਰ ੩੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤਨ ਜੀਏ ਕੁਅਰਿ ਪ੍ਰਮਨਿਯਹੁ ॥
Taa Tan Jeeee Kuari Parmaniyahu ॥
ਚਰਿਤ੍ਰ ੩੧੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਮੈ ਕਹਤ ਤੁਮੈ ਸੋ ਕਰਿਯਹੁ ॥
Jo Mai Kahata Tumai So Kariyahu ॥
ਚਰਿਤ੍ਰ ੩੧੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਛੋਰਿ ਕਫਨ ਮੁਖਿ ਨਹਿਨ ਨਿਹਰਿਯਹੁ ॥੫॥
Chhori Kaphan Mukhi Nahin Nihriyahu ॥5॥
ਚਰਿਤ੍ਰ ੩੧੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਕੌ ਤਾਤ ਮਾਤ ਦੁਖ ਹ੍ਵੈ ਹੈ ॥
Tuma Kou Taata Maata Dukh Havai Hai ॥
ਚਰਿਤ੍ਰ ੩੧੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮਰੀ ਸੁਤਾ ਅਧੋਗਤ ਜੈ ਹੈ ॥
Tumaree Sutaa Adhogata Jai Hai ॥
ਚਰਿਤ੍ਰ ੩੧੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਮਰੋ ਕਛੂ ਨ ਸੋਕਹਿ ਧਰਿਯਹੁ ॥
Hamaro Kachhoo Na Sokahi Dhariyahu ॥
ਚਰਿਤ੍ਰ ੩੧੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਛਮਾਪਰਾਧ ਹਮਾਰੋ ਕਰਿਯਹੁ ॥੬॥
Chhamaaparaadha Hamaaro Kariyahu ॥6॥
ਚਰਿਤ੍ਰ ੩੧੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਵਿ ਸਸਿ ਕੌ ਮੈ ਮੁਖ ਨ ਦਿਖਾਰਾ ॥
Ravi Sasi Kou Mai Mukh Na Dikhaaraa ॥
ਚਰਿਤ੍ਰ ੩੧੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਹੇਰੈ ਕਸ ਅੰਗਨ ਹਮਾਰਾ ॥
Aba Herai Kasa Aangan Hamaaraa ॥
ਚਰਿਤ੍ਰ ੩੧੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ