. Sri Dasam Granth Sahib : - Page : 244 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 244 of 2820

ਵਾਰ ਦੁਰਗਾ ਕੀ ॥

Vaara Durgaa Kee ॥

NAME OF THE BANI.


ੴ ਸਤਿਗੁਰ ਪ੍ਰਸਾਦਿ ॥

Ikoankaar Satigur Parsaadi ॥

The Lord is one and the Victory is of the Lord.


ਸ੍ਰੀ ਭਗਉਤੀ ਜੀ ਸਹਾਇ ॥

Sree Bhagautee Jee Sahaaei ॥

May SRI BHAGAUTI JI (The Sword) be Helpful.


ਅਥ ਵਾਰ ਦੁਰਗਾ ਕੀ ਲਿਖ੍ਯਤੇ ॥

Atha Vaara Durgaa Kee Likhite ॥

The Heroic Poem of Sri Bhagauti Ji (Goddess Durga).


ਪਾਤਿਸਾਹੀ ੧੦ ॥

Paatisaahee 10 ॥

(By) TheTenth King (Guru).


ਪਉੜੀ ॥

Paurhee ॥

PAURI


ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥

Parthami Bhagautee Simar Kai Guroo Naanka Laeee Dhiaaei ॥

In the beginning I remember Bhagauti, the Lord (Whose symbol is the sword and then I remember Guru Nanak.

ਚੰਡੀ ਦੀ ਵਾਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥

Aangada Gur Te Amardaasa Raamdaasai Hoeee Sahaaei ॥

Then I remember Guru Arjan, Guru Amar Das and Guru Ram Das, may they be helpful to me.

ਚੰਡੀ ਦੀ ਵਾਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥

Arjuna Harigobiaanda No Simaro Sree Hariraaei ॥

Then I remember Guru Arjan, Guru Hargobind and Guru Har Rai.

ਚੰਡੀ ਦੀ ਵਾਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥

Sree Harikrisani Dhiaaeeeaai Jisu Ditthe Sabhu Dukhu Jaaei ॥

(After them) I remember Guru Har Kishan, by whose sight all the sufferings vanish.

ਚੰਡੀ ਦੀ ਵਾਰ - ੧/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥

Tega Bahaadur Simareeaai Ghari Nou Nidha Aavai Dhaaei ॥

Then I do remember Guru Tegh Bahadur, though whose Grace the nine treasures come running to my house.

ਚੰਡੀ ਦੀ ਵਾਰ - ੧/੫ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਥਾਈ ਹੋਇ ਸਹਾਇ ॥੧॥

Sabha Thaaeee Hoei Sahaaei ॥1॥

May they be helpful to me everywhere.1.

ਚੰਡੀ ਦੀ ਵਾਰ - ੧/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ ॥

Khaandaa Parthami Manaaeikai Jin Sabha Saisaara Aupaaeiaa ॥

At first the Lord created the double-edged sword and then He created the whole world.

ਚੰਡੀ ਦੀ ਵਾਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ ॥

Barhamaa Bisanu Mahesa Saaji Kudarti Daa Khelu Banaaeiaa ॥

He created Brahma, Vishnu and Shiva and then created the play of Nature.

ਚੰਡੀ ਦੀ ਵਾਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ ॥

Siaandhu Parbata Medanee Binu Thaanmaa Gagan Rahaaeiaa ॥

He created the oceans, mountains and the earth made the sky stable without columns.

ਚੰਡੀ ਦੀ ਵਾਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥

Srije Daano Devate Tin Aandari Baadu Rachaaeiaa ॥

He created the demons and gods and caused strife between them.

ਚੰਡੀ ਦੀ ਵਾਰ - ੨/੪ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸ ਕਰਾਇਆ ॥

Tai Hee Durgaa Saaji Kai Daitaa Daa Naasa Karaaeiaa ॥

O Lord! By creating Durga, Thou hast caused the destruction of demons.

ਚੰਡੀ ਦੀ ਵਾਰ - ੨/੫ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥

Taitho Hee Balu Raam Lai Naala Baanaa Raavanu Ghaaeiaa ॥

Rama received power from Thee and he killed Ravana with arrows.

ਚੰਡੀ ਦੀ ਵਾਰ - ੨/੬ - ਸ੍ਰੀ ਦਸਮ ਗ੍ਰੰਥ ਸਾਹਿਬ


ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥

Taitho Hee Balu Krisan Lai Kaansa Kesee Pakarhi Giraaeiaa ॥

Krishna received power from Thee and he threw down Kansa by catching his hair.

ਚੰਡੀ ਦੀ ਵਾਰ - ੨/੭ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥

Bade Bade Muni Devate Kaeee Juga Tinee Tan Taaeiaa ॥

The great sages and gods, even practising great austerities for several ages

ਚੰਡੀ ਦੀ ਵਾਰ - ੨/੮ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੈ ਤੇਰਾ ਅੰਤ ਨ ਪਾਇਆ ॥੨॥

Kini Teraa Aanta Na Paaeiaa ॥2॥

None could know Thy end.2.

ਚੰਡੀ ਦੀ ਵਾਰ - ੨/(੯) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧੂ ਸਤਿਜੁਗ ਬੀਤਿਆ ਅਧਸੀਲੀ ਤ੍ਰੇਤਾ ਆਇਆ ॥

Saadhoo Satijuga Beetiaa Adhaseelee Taretaa Aaeiaa ॥

The saintly Satyuga (the age of Truth) passed away and the Treta age of semi-righteousness came.

ਚੰਡੀ ਦੀ ਵਾਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 244 of 2820