Sri Dasam Granth Sahib
ਨਿਚਿੰਤ ਹੈਂ ॥
Nichiaanta Hain ॥
Thou art Carefree !
ਜਾਪੁ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿੰਤ ਹੈਂ ॥
Suniaanta Hain ॥
Thou canst restrain the senses.
ਜਾਪੁ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਲਿਖ ਹੈਂ ॥
Alikh Hain ॥
Thou canst control the mind !
ਜਾਪੁ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਦਿਖ ਹੈਂ ॥੬॥੧੩੮॥
Adikh Hain ॥6॥138॥
Thou art Invincible. 138.
ਜਾਪੁ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਲੇਖ ਹੈਂ ॥
Alekh Hain ॥
Thou art Accountless !
ਜਾਪੁ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਖ ਹੈਂ ॥
Abhekh Hain ॥
Thou art Garbless.
ਜਾਪੁ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਢਾਹ ਹੈਂ ॥
Adhaaha Hain ॥
Thou art Coastless !
ਜਾਪੁ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਗਾਹ ਹੈਂ ॥੭॥੧੩੯॥
Agaaha Hain ॥7॥139॥
Thou art Bottomless. 139.
ਜਾਪੁ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਸੰਭ ਹੈਂ ॥
Asaanbha Hain ॥
Thou art Unborn !
ਜਾਪੁ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਗੰਭ ਹੈਂ ॥
Agaanbha Hain ॥
Thou art Bottomless.
ਜਾਪੁ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੀਲ ਹੈਂ ॥
Aneela Hain ॥
Thou art Countless !
ਜਾਪੁ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਦਿ ਹੈਂ ॥੮॥੧੪੦॥
Anaadi Hain ॥8॥140॥
Thou art Beginningless. 140.
ਜਾਪੁ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਨਿਤ ਹੈਂ ॥
Anita Hain ॥
Thou art Causeless !
ਜਾਪੁ - ੧੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿਤ ਹੈਂ ॥
Sunita Hain ॥
Thou art the Listener.
ਜਾਪੁ - ੧੪੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਜਾਤ ਹੈਂ ॥
Ajaata Hain ॥
Thou art Unborn !
ਜਾਪੁ - ੧੪੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਜਾਦਿ ਹੈਂ ॥੯॥੧੪੧॥
Ajaadi Hain ॥9॥141॥
Thou art free. 141.
ਜਾਪੁ - ੧੪੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਰਪਟ ਛੰਦ ॥ ਤ੍ਵਪ੍ਰਸਾਦਿ ॥
Charpat Chhaand ॥ Tv Prasaadi॥
CHARPAT STANZA. BY THE GRACE
ਸਰਬੰ ਹੰਤਾ ॥
Sarbaan Haantaa ॥
Thou art the Destroyer of all !
ਜਾਪੁ - ੧੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਗੰਤਾ ॥
Sarbaan Gaantaa ॥
Thou art the Goer to all !
ਜਾਪੁ - ੧੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਖਿਆਤਾ ॥
Sarbaan Khiaataa ॥
Thou art well-known to all !
ਜਾਪੁ - ੧੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਗਿਆਤਾ ॥੧॥੧੪੨॥
Sarbaan Giaataa ॥1॥142॥
Thou art the knower of all ! 142
ਜਾਪੁ - ੧੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਹਰਤਾ ॥
Sarbaan Hartaa ॥
Thou Killest all !
ਜਾਪੁ - ੧੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਕਰਤਾ ॥
Sarbaan Kartaa ॥
Thou Createst all !
ਜਾਪੁ - ੧੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬੰ ਪ੍ਰਾਣੰ ॥
Sarbaan Paraanaan ॥
Thou art the Life of all !
ਜਾਪੁ - ੧੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ