. Sri Dasam Granth Sahib : - Page : 2386 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 2386 of 2820

ਕਬੈ ਹਾਥ ਮਾਹੀ ਛਿਪਾਵੈ ਉਘਾਰੈ ॥

Kabai Haatha Maahee Chhipaavai Aughaarai ॥

ਚਰਿਤ੍ਰ ੨੮੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਨਿਰਧਨੀ ਦ੍ਰਬ ਪਾਯੋ ਨਿਹਾਰੈ ॥੯॥

Mano Nridhanee Darba Paayo Nihaarai ॥9॥

ਚਰਿਤ੍ਰ ੨੮੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਚੰਚਲਾ ਚਿਤ ਮੈ ਯੌ ਬਿਚਾਰੀ ॥

Tabai Chaanchalaa Chita Mai You Bichaaree ॥

ਚਰਿਤ੍ਰ ੨੮੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਜਾਨਿ ਕੈ ਨਾਥ ਪਾਤੀ ਉਘਾਰੀ ॥

Tisai Jaani Kai Naatha Paatee Aughaaree ॥

ਚਰਿਤ੍ਰ ੨੮੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਊ ਨਾਥ ਕੀ ਜਾਨਿ ਪਾਤੀ ਉਘਾਰੈ ॥

Joaoo Naatha Kee Jaani Paatee Aughaarai ॥

ਚਰਿਤ੍ਰ ੨੮੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ ਤਾ ਕੌ ਬਿਧਾਤਾ ਮਹਾ ਨਰਕ ਡਾਰੈ ॥੧੦॥

Na Taa Kou Bidhaataa Mahaa Narka Daarai ॥10॥

ਚਰਿਤ੍ਰ ੨੮੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੋ ਏਕ ਰਾਜਾ ਤਹਾ ਛਤ੍ਰਧਾਰੀ ॥

Huto Eeka Raajaa Tahaa Chhatardhaaree ॥

ਚਰਿਤ੍ਰ ੨੮੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਸੈਨ ਕੇ ਪ੍ਰਾਨ ਕੋ ਹੰਤਕਾਰੀ ॥

Parbhaa Sain Ke Paraan Ko Haantakaaree ॥

ਚਰਿਤ੍ਰ ੨੮੬ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨਿਛਿਆ ਇਹੈ ਚਿਤ ਕੇ ਮਾਝ ਕੀਨੀ ॥

Tinichhiaa Eihi Chita Ke Maajha Keenee ॥

ਚਰਿਤ੍ਰ ੨੮੬ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਲਿਖ੍ਯ ਕੈ ਪਤ੍ਰ ਕੇ ਮਧਿ ਦੀਨੀ ॥੧੧॥

Soeee Likhi Kai Patar Ke Madhi Deenee ॥11॥

ਚਰਿਤ੍ਰ ੨੮੬ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ੍ਯਾ ਨਾਮ ਜਾ ਕੀ ਸੁਪੁਤ੍ਰੀ ਅਪਾਰਾ ॥

Bikhiaa Naam Jaa Kee Suputaree Apaaraa ॥

ਚਰਿਤ੍ਰ ੨੮੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਓਰ ਲਿਖਿ ਪਤ੍ਰਿਕੈ ਮਾਝ ਡਾਰਾ ॥

Tisee Aor Likhi Patrikai Maajha Daaraa ॥

ਚਰਿਤ੍ਰ ੨੮੬ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਸੈਨ ਆਯੋ ਜਬੈ ਜਾਨਿ ਲੀਜੋ ॥

Parbhaa Sain Aayo Jabai Jaani Leejo ॥

ਚਰਿਤ੍ਰ ੨੮੬ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖੈ ਲੈ ਤਿਸੀ ਕਾਲ ਮੈ ਤਾਸੁ ਦੀਜੋ ॥੧੨॥

Bikhi Lai Tisee Kaal Mai Taasu Deejo ॥12॥

ਚਰਿਤ੍ਰ ੨੮੬ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਪਤ੍ਰਿ ਕੋ ਬਾਚ ਕੈ ਚੌਕਿ ਚਿਤੈ ॥

Rahee Patri Ko Baacha Kai Chouki Chitai ॥

ਚਰਿਤ੍ਰ ੨੮੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੋ ਮੰਤ੍ਰ ਇਕ ਮਿਤ੍ਰ ਕੀ ਰਛ ਹਿਤੈ ॥

Kiyo Maantar Eika Mitar Kee Rachha Hitai ॥

ਚਰਿਤ੍ਰ ੨੮੬ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਯੋ ਆਂਜਿ ਕੈ ਅੰਜਨੈ ਹਾਥ ਪ੍ਯਾਰੀ ॥

Liyo Aanaji Kai Aanjani Haatha Paiaaree ॥

ਚਰਿਤ੍ਰ ੨੮੬ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ੍ਯਾ ਬਿਖਿ ਕੈ ਦੈਨ ਤਾ ਕੌ ਸੁ ਡਾਰੀ ॥੧੩॥

Bikhiaa Bikhi Kai Dain Taa Kou Su Daaree ॥13॥

ਚਰਿਤ੍ਰ ੨੮੬ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਜਾਤ ਬਾਲਾ ਤਬੈ ਰਾਜ ਜਾਗੇ ॥

Rahee Jaata Baalaa Tabai Raaja Jaage ॥

ਚਰਿਤ੍ਰ ੨੮੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਪਤ੍ਰਿਕਾ ਹਾਥ ਲੈ ਕੈ ਨੁਰਾਗੇ ॥

Vahai Patrikaa Haatha Lai Kai Nuraage ॥

ਚਰਿਤ੍ਰ ੨੮੬ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਾ ਤੌਨ ਕੇ ਹਾਥ ਲੈ ਕੇ ਸੁ ਦੀਨੀ ॥

Pitaa Touna Ke Haatha Lai Ke Su Deenee ॥

ਚਰਿਤ੍ਰ ੨੮੬ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ੍ਯੋ ਮਿਤ੍ਰ ਕੋ ਨਾਮੁ ਲੈ ਭੂਪ ਚੀਨੀ ॥੧੪॥

Sunaio Mitar Ko Naamu Lai Bhoop Cheenee ॥14॥

ਚਰਿਤ੍ਰ ੨੮੬ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਪਤ੍ਰਿਕਾ ਛੋਰਿ ਕੈ ਭੂਪ ਬਾਚੀ ॥

Jabai Patrikaa Chhori Kai Bhoop Baachee ॥

ਚਰਿਤ੍ਰ ੨੮੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਬਾਤ ਰਾਜੈ ਲਿਖੀ ਮਿਤ੍ਰ ਸਾਚੀ ॥

Eihi Baata Raajai Likhee Mitar Saachee ॥

ਚਰਿਤ੍ਰ ੨੮੬ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 2386 of 2820