Sri Dasam Granth Sahib
ਬਿਭੁਗਤਿ ਪ੍ਰਭਾ ਹੈਂ ॥
Bibhugati Parbhaa Hain ॥
That Thy Glory appears in diverse guises !
ਜਾਪੁ - ੧੩੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਉਕਤਿ ਸਰੂਪ ਹੈਂ ॥
Anukati Saroop Hain ॥
That Thy Form is Indescribable!
ਜਾਪੁ - ੧੩੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਜੁਗਤਿ ਅਨੂਪ ਹੈਂ ॥੩੦॥੧੩੨॥
Parjugati Anoop Hain ॥30॥132॥
That Thou art wonderfully united with all ! 132
ਜਾਪੁ - ੧੩੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਾਚਰੀ ਛੰਦ ॥
Chaacharee Chhaand ॥
CHACHARI STANZA
ਅਭੰਗ ਹੈਂ ॥
Abhaanga Hain ॥
Thou art Indestructible !
ਜਾਪੁ - ੧੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੰਗ ਹੈਂ ॥
Anaanga Hain ॥
Thou art Limbless.
ਜਾਪੁ - ੧੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਖ ਹੈਂ ॥
Abhekh Hain ॥
Thou art Dessless !
ਜਾਪੁ - ੧੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਲੇਖ ਹੈਂ ॥੧॥੧੩੩॥
Alekh Hain ॥1॥133॥
Thou art Indescribable. 133.
ਜਾਪੁ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਭਰਮ ਹੈਂ ॥
Abharma Hain ॥
Thou art Illusionless !
ਜਾਪੁ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਕਰਮ ਹੈਂ ॥
Akarma Hain ॥
Thou art Actionless.
ਜਾਪੁ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਦਿ ਹੈਂ ॥
Anaadi Hain ॥
Thou art Beginningless !
ਜਾਪੁ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਗਾਦਿ ਹੈਂ ॥੨॥੧੩੪॥
Jugaadi Hain ॥2॥134॥
Thou art from the beginning of ages. 134.
ਜਾਪੁ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਜੈ ਹੈਂ ॥
Ajai Hain ॥
Thou art Unconquerable !
ਜਾਪੁ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬੈ ਹੈਂ ॥
Abai Hain ॥
Thou art Indestuctible.
ਜਾਪੁ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੂਤ ਹੈਂ ॥
Abhoota Hain ॥
Thou art Elementless !
ਜਾਪੁ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਧੂਤ ਹੈਂ ॥੩॥੧੩੫॥
Adhoota Hain ॥3॥135॥
Thou art Fearless. 135.
ਜਾਪੁ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਸ ਹੈਂ ॥
Anaasa Hain ॥
Thou art Eternal !
ਜਾਪੁ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਦਾਸ ਹੈਂ ॥
Audaasa Hain ॥
Thou art Non-attached.
ਜਾਪੁ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਧੰਧ ਹੈਂ ॥
Adhaandha Hain ॥
Thou art Non-involyed !
ਜਾਪੁ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਬੰਧ ਹੈਂ ॥੪॥੧੩੬॥
Abaandha Hain ॥4॥136॥
Thou art Unbound. 136.
ਜਾਪੁ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਭਗਤ ਹੈਂ ॥
Abhagata Hain ॥
Thou art Indivisible !
ਜਾਪੁ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਰਕਤ ਹੈਂ ॥
Brikata Hain ॥
Thou art Non-attached.
ਜਾਪੁ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਾਸ ਹੈਂ ॥
Anaasa Hain ॥
Thou art Eternal !
ਜਾਪੁ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਕਾਸ ਹੈਂ ॥੫॥੧੩੭॥
Parkaas Hain ॥5॥137॥
Thou art Supreme Light. 137.
ਜਾਪੁ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ