. Sri Dasam Granth Sahib : - Page : 2228 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 2228 of 2820

ਆਪੁ ਨ੍ਰਿਪਤਿ ਸੌ ਜਾਇ ਉਚਾਰਿਯੋ ॥੬॥

Aapu Nripati Sou Jaaei Auchaariyo ॥6॥

ਚਰਿਤ੍ਰ ੨੪੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥


ਗਾੜੋ ਅਮਲੀ ਨ ਹੁਤੋ ਗਾੜ ਰਹੈ ਹਠਵਾਨ ॥

Gaarho Amalee Na Huto Gaarha Rahai Hatthavaan ॥

ਚਰਿਤ੍ਰ ੨੪੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਫੀ ਥੋ ਤ੍ਰਿਯ ਕਹਤ ਲੌ ਪਲ ਮੈ ਤਜੈ ਪਰਾਨ ॥੭॥

Sophee Tho Triya Kahata Lou Pala Mai Tajai Paraan ॥7॥

ਚਰਿਤ੍ਰ ੨੪੩ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ ॥

Choupaee ॥


ਤ੍ਰਿਯ ਚਿਤ ਅਧਿਕ ਸੋਕ ਕਰਿ ਭਾਰੋ ॥

Triya Chita Adhika Soka Kari Bhaaro ॥

ਚਰਿਤ੍ਰ ੨੪੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਗਿਰਤ ਪਤਿ ਭਏ ਉਚਾਰੋ ॥

Autthata Grita Pati Bhaee Auchaaro ॥

ਚਰਿਤ੍ਰ ੨੪੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਥਰ ਕਰਤ ਕਹੈ ਨਹਿ ਆਵੈ ॥

Tharthar Karta Kahai Nahi Aavai ॥

ਚਰਿਤ੍ਰ ੨੪੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਬਚਨ ਤੁਤਰਾਤ ਸੁਨਾਵੈ ॥੮॥

Taoo Bachan Tutaraata Sunaavai ॥8॥

ਚਰਿਤ੍ਰ ੨੪੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਤੁ ਨ੍ਰਿਪ ਇਕ ਬੈਨ ਸੁਨਾਊਂ ॥

Kaho Tu Nripa Eika Bain Sunaaoona ॥

ਚਰਿਤ੍ਰ ੨੪੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਨਸਟ ਤੇ ਅਧਿਕ ਡਰਾਊਂ ॥

Raaja Nasatta Te Adhika Daraaoona ॥

ਚਰਿਤ੍ਰ ੨੪੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਛਟਾ ਤਵ ਸੁਤ ਬਿਖਿ ਦ੍ਯਾਈ ॥

Bhaan Chhattaa Tava Suta Bikhi Daiaaeee ॥

ਚਰਿਤ੍ਰ ੨੪੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਧਾਵਤ ਹ੍ਯਾਂ ਆਈ ॥੯॥

Taa Te Mai Dhaavata Haiaan Aaeee ॥9॥

ਚਰਿਤ੍ਰ ੨੪੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਨਾਮੁ ਨ ਤਿਹ ਕਹਿ ਦੀਜੈ ॥

Mero Naamu Na Tih Kahi Deejai ॥

ਚਰਿਤ੍ਰ ੨੪੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਸੁਤ ਕੀ ਰਛਾਊ ਕੀਜੈ ॥

Niju Suta Kee Rachhaaoo Keejai ॥

ਚਰਿਤ੍ਰ ੨੪੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਸੁਨਿ ਭਾਨ ਛਟਾ ਇਹ ਜਾਵੈ ॥

Jou Suni Bhaan Chhattaa Eih Jaavai ॥

ਚਰਿਤ੍ਰ ੨੪੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੌ ਹਿਤ ਹਮ ਸੌ ਬਿਸਰਾਵੈ ॥੧੦॥

Chita Kou Hita Hama Sou Bisaraavai ॥10॥

ਚਰਿਤ੍ਰ ੨੪੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਉਠਿ ਨ੍ਰਿਪਤਿ ਸਿਧਾਰਾ ॥

Sunata Bachan Autthi Nripati Sidhaaraa ॥

ਚਰਿਤ੍ਰ ੨੪੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਪੂਤ ਛਿਤ ਪਰਿਯੋ ਨਿਹਾਰਾ ॥

Mritaka Poota Chhita Pariyo Nihaaraa ॥

ਚਰਿਤ੍ਰ ੨੪੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਵੈ ਲਾਗ ਅਧਿਕ ਦੁਖ ਪਾਇਸਿ ॥

Rovai Laaga Adhika Dukh Paaeisi ॥

ਚਰਿਤ੍ਰ ੨੪੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਦੈ ਪਾਗ ਧਰਨਿ ਪਟਕਾਇਸਿ ॥੧੧॥

Dai Dai Paaga Dharni Pattakaaeisi ॥11॥

ਚਰਿਤ੍ਰ ੨੪੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥


ਸੂਰ ਨ ਥੋ ਕੈਫੀ ਨ ਥੋ ਜਿਯਤ ਰਹੈ ਐਠਾਇ ॥

Soora Na Tho Kaiphee Na Tho Jiyata Rahai Aaitthaaei ॥

ਚਰਿਤ੍ਰ ੨੪੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਖਤ ਸੂਮ ਸੋਫੀ ਮਰਿਯੋ ਬਿਖਹਿ ਨ ਸਕਿਯੋ ਪਚਾਇ ॥੧੨॥

Bhakhta Sooma Sophee Mariyo Bikhhi Na Sakiyo Pachaaei ॥12॥

ਚਰਿਤ੍ਰ ੨੪੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 2228 of 2820