. Sri Dasam Granth Sahib : - Page : 210 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 210 of 2820

ਰੂਆਲ ਛੰਦ ॥

Rooaala Chhaand ॥

ROOAAL STANZA


ਸਾਜਿ ਸਾਜਿ ਚਲੇ ਤਹਾ ਰਣਿ ਰਾਛਸੇਂਦ੍ਰ ਅਨੇਕ ॥

Saaji Saaji Chale Tahaa Rani Raachhasenadar Aneka ॥

Decorating their forces many demon-generals marched towards the battlefield.

ਚੰਡੀ ਚਰਿਤ੍ਰ ੨ ਅ. ੩ -੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਮੁੰਡਿਤ ਮੁੰਡਿਤੇਕ ਜਟਾ ਧਰੇ ਸੁ ਅਰੇਕ ॥

Ardha Muaandita Muaanditeka Jattaa Dhare Su Areka ॥

Many warriors are with half-shaven heads, many with fullshaven hads and many are with matted hair.

ਚੰਡੀ ਚਰਿਤ੍ਰ ੨ ਅ. ੩ -੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪਿ ਓਪੰ ਦੈ ਸਬੈ ਕਰਿ ਸਸਤ੍ਰ ਅਸਤ੍ਰ ਨਚਾਇ ॥

Kopi Aopaan Dai Sabai Kari Sasatar Asatar Nachaaei ॥

All of them in great fury, are causing the dance of their weapons and armour.

ਚੰਡੀ ਚਰਿਤ੍ਰ ੨ ਅ. ੩ -੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਧਾਇ ਕਰੈ ਪ੍ਰਹਾਰਨ ਤਿਛ ਤੇਗ ਕੰਪਾਇ ॥੪॥੬੮॥

Dhaaei Dhaaei Kari Parhaaran Tichha Tega Kaanpaaei ॥4॥68॥

They are running and striking blows, causing their sharp swords to shake and glitter. 4.68

ਚੰਡੀ ਚਰਿਤ੍ਰ ੨ ਅ. ੩ -੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਲਗੇ ਜਿਤੇ ਸਬ ਫੂਲ ਮਾਲ ਹੁਐ ਗਏ ॥

Sasatar Asatar Lage Jite Saba Phoola Maala Huaai Gaee ॥

All the blows of weapons and arms, which struck the goddess, they appeared as garlands of flowers around her neck.

ਚੰਡੀ ਚਰਿਤ੍ਰ ੨ ਅ. ੩ -੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਓਪ ਬਿਲੋਕਿ ਅਤਿਭੁਤ ਦਾਨਵੰ ਬਿਸਮੈ ਭਏ ॥

Kopa Aopa Biloki Atibhuta Daanvaan Bisamai Bhaee ॥

Seeing this all the demons were filled with anger and astonishment.

ਚੰਡੀ ਚਰਿਤ੍ਰ ੨ ਅ. ੩ -੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਉਰ ਦਉਰ ਅਨੇਕ ਆਯੁਧ ਫੇਰਿ ਫੇਰਿ ਪ੍ਰਹਾਰਹੀ ॥

Daur Daur Aneka Aayudha Pheri Pheri Parhaarahee ॥

Many of them, running ahead repeatedly strike blows with their weapons.

ਚੰਡੀ ਚਰਿਤ੍ਰ ੨ ਅ. ੩ -੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝਿ ਜੂਝਿ ਗਿਰੈ ਅਰੇਕ ਸੁ ਮਾਰ ਮਾਰ ਪੁਕਾਰਹੀ ॥੫॥੬੯॥

Joojhi Joojhi Grii Areka Su Maara Maara Pukaarahee ॥5॥69॥

And with shouts of “kill, kill”, they are fighting and falling down.5.69.

ਚੰਡੀ ਚਰਿਤ੍ਰ ੨ ਅ. ੩ -੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੇਲਿ ਰੇਲਿ ਚਲੇ ਹਏਂਦ੍ਰਨ ਪੇਲਿ ਪੇਲਿ ਗਜੇਂਦ੍ਰ ॥

Reli Reli Chale Haeenadarn Peli Peli Gajenadar ॥

The horse-rider generals are driving forward theh horses and the elephant-rider generals are goading their elephants.

ਚੰਡੀ ਚਰਿਤ੍ਰ ੨ ਅ. ੩ -੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਝੇਲਿ ਝੇਲਿ ਅਨੰਤ ਆਯੁਧ ਹੇਲਿ ਹੇਲਿ ਰਿਪੇਂਦ੍ਰ ॥

Jheli Jheli Anaanta Aayudha Heli Heli Ripenadar ॥

Facing unlimited weapons, the enemies’ generals, enduring the blows, are still making an assault.

ਚੰਡੀ ਚਰਿਤ੍ਰ ੨ ਅ. ੩ -੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਖਤੰਗ ॥

Gaahi Gaahi Phire Phavajan Baahi Baahi Khtaanga ॥

The armies crushing the warriors are marching forward and showering their arrows.

ਚੰਡੀ ਚਰਿਤ੍ਰ ੨ ਅ. ੩ -੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਭੰਗ ਗਿਰੇ ਕਹੂੰ ਰਣਿ ਰੰਗ ਸੂਰ ਉਤੰਗ ॥੬॥੭੦॥

Aanga Bhaanga Gire Kahooaan Rani Raanga Soora Autaanga ॥6॥70॥

Many heroic fighters, becoming limbless, have fallen down in the battlefield.6.70.

ਚੰਡੀ ਚਰਿਤ੍ਰ ੨ ਅ. ੩ -੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਝਾਰਿ ਝਾਰਿ ਫਿਰੇ ਸਰੋਤਮ ਡਾਰਿ ਝਾਰਿ ਕ੍ਰਿਪਾਨ ॥

Jhaari Jhaari Phire Sarotama Daari Jhaari Kripaan ॥

Some where the shafts are falling like rain-showers and somewhere the swords are striking blows collectively.

ਚੰਡੀ ਚਰਿਤ੍ਰ ੨ ਅ. ੩ -੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਲ ਸੇ ਰਣਿ ਪੁੰਜ ਕੁੰਜਰ ਸੂਰ ਸੀਸ ਬਖਾਨ ॥

Saila Se Rani Puaanja Kuaanjar Soora Seesa Bakhaan ॥

The elephants seen together are like stony rocks and the heads of the warriors appear like stones.

ਚੰਡੀ ਚਰਿਤ੍ਰ ੨ ਅ. ੩ -੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਕ੍ਰ ਨਕ੍ਰ ਭੁਜਾ ਸੁ ਸੋਭਿਤ ਚਕ੍ਰ ਸੇ ਰਥ ਚਕ੍ਰ ॥

Bakar Nakar Bhujaa Su Sobhita Chakar Se Ratha Chakar ॥

The crooked arms appear like octopus and the chariot wheels are like tortoises.

ਚੰਡੀ ਚਰਿਤ੍ਰ ੨ ਅ. ੩ -੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸ ਪਾਸਿ ਸਿਬਾਲ ਸੋਹਤ ਅਸਥ ਚੂਰ ਸਰਕ੍ਰ ॥੭॥੭੧॥

Kesa Paasi Sibaala Sohata Asatha Choora Sarkar ॥7॥71॥

The hair seem like noose and scum and the crushed bones like sand.7.71.

ਚੰਡੀ ਚਰਿਤ੍ਰ ੨ ਅ. ੩ -੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਜਿ ਸਜਿ ਚਲੇ ਹਥਿਆਰਨ ਗਜਿ ਗਜਿ ਗਜੇਂਦ੍ਰ ॥

Saji Saji Chale Hathiaaran Gaji Gaji Gajenadar ॥

The warriors have bedecked themselves with weapons and the elephants are roaring wihil moving forward.

ਚੰਡੀ ਚਰਿਤ੍ਰ ੨ ਅ. ੩ -੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜਿ ਬਜਿ ਸਬਜ ਬਾਜਨ ਭਜਿ ਭਜਿ ਹਏਂਦ੍ਰ ॥

Baji Baji Sabaja Baajan Bhaji Bhaji Haeenadar ॥

The horse-riding warriors are speedily moving with the sounds of various types of musical instruments.

ਚੰਡੀ ਚਰਿਤ੍ਰ ੨ ਅ. ੩ -੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਮਾਰ ਪੁਕਾਰ ਕੈ ਹਥੀਆਰ ਹਾਥਿ ਸੰਭਾਰ ॥

Maara Maara Pukaara Kai Hatheeaara Haathi Saanbhaara ॥

Holding their weapons in their hands, the heroes are shouting “kill, kill”.

ਚੰਡੀ ਚਰਿਤ੍ਰ ੨ ਅ. ੩ -੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਧਾਇ ਪਰੇ ਨਿਸਾਚ ਬਾਇ ਸੰਖ ਅਪਾਰ ॥੮॥੭੨॥

Dhaaei Dhaaei Pare Nisaacha Baaei Saankh Apaara ॥8॥72॥

Blowing many conches, the demons are running in the battlefield.8.72.

ਚੰਡੀ ਚਰਿਤ੍ਰ ੨ ਅ. ੩ -੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਖ ਗੋਯਮੰ ਗਜੀਯੰ ਅਰੁ ਸਜੀਯੰ ਰਿਪੁਰਾਜ ॥

Saankh Goyamaan Gajeeyaan Aru Sajeeyaan Ripuraaja ॥

The conches and horns are being blown loudly and the generals of the enemy are ready for war.

ਚੰਡੀ ਚਰਿਤ੍ਰ ੨ ਅ. ੩ -੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਭਾਜਿ ਚਲੇ ਕਿਤੇ ਤਜਿ ਲਾਜ ਬੀਰ ਨਿਲਾਜ ॥

Bhaaji Bhaaji Chale Kite Taji Laaja Beera Nilaaja ॥

Somewhere the cowards, forsaking their shame, are running away.

ਚੰਡੀ ਚਰਿਤ੍ਰ ੨ ਅ. ੩ -੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਭੇਰੀ ਭੁੰਕੀਅੰ ਅਰੁ ਧੁੰਕੀਅੰ ਸੁ ਨਿਸਾਣ ॥

Bheema Bheree Bhuaankeeaan Aru Dhuaankeeaan Su Nisaan ॥

The sound of large-sized drums is being heard and the flags are fluttering.

ਚੰਡੀ ਚਰਿਤ੍ਰ ੨ ਅ. ੩ -੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 210 of 2820