. Sri Dasam Granth Sahib : - Page : 204 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 204 of 2820

ਤੇਗੁ ਤੀਰ ਤੁਫੰਗ ਤਬਰ ਕੁਹੁਕ ਬਾਨ ਅਨੰਤ ॥

Tegu Teera Tuphaanga Tabar Kuhuka Baan Anaanta ॥

Somewhere the sonund of arrows, swords, guns, axes and special shafts is being heard.

ਚੰਡੀ ਚਰਿਤ੍ਰ ੨ ਅ. ੧ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਧਿ ਬੇਧਿ ਗਿਰੈ ਬਰਛਿਨ ਸੂਰ ਸੋਭਾਵੰਤ ॥੩੩॥

Bedhi Bedhi Grii Barchhin Soora Sobhaavaanta ॥33॥

Somewhere the heroes pierced by the daggers have fallen gracefully.33.

ਚੰਡੀ ਚਰਿਤ੍ਰ ੨ ਅ. ੧ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਧ ਬ੍ਰਿਧ ਉਡੇ ਤਹਾ ਫਿਕਰੰਤ ਸੁਆਨ ਸ੍ਰਿੰਗਾਲ ॥

Gridha Bridha Aude Tahaa Phikaraanta Suaan Sringaala ॥

Large-sized vultures are flying there, the dogs are barking and the jackals are howling.

ਚੰਡੀ ਚਰਿਤ੍ਰ ੨ ਅ. ੧ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਤ ਦੰਤਿ ਸਪਛ ਪਬੈ ਕੰਕ ਬੰਕ ਰਸਾਲ ॥

Mata Daanti Sapachha Pabai Kaanka Baanka Rasaala ॥

The intoxicated elephants look like the winged mountains and the crows, flying down to eat the flesh.

ਚੰਡੀ ਚਰਿਤ੍ਰ ੨ ਅ. ੧ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੁਦ੍ਰ ਮੀਨ ਛੁਰੁੱਧ੍ਰਕਾ ਅਰੁ ਚਰਮ ਕਛਪ ਅਨੰਤ ॥

Chhudar Meena Chhuru`dharkaa Aru Charma Kachhapa Anaanta ॥

Thhe swords on the bodies of the demons appear like small fish and the shields look like tortoises.

ਚੰਡੀ ਚਰਿਤ੍ਰ ੨ ਅ. ੧ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਕ੍ਰ ਬਕ੍ਰ ਸੁ ਬਰਮ ਸੋਭਿਤ ਸ੍ਰੋਣ ਨੀਰ ਦੁਰੰਤ ॥੩੪॥

Nakar Bakar Su Barma Sobhita Sarona Neera Duraanta ॥34॥

On their bodies, the steel-armour looks elegant and the blood is flowing down like flood.34.

ਚੰਡੀ ਚਰਿਤ੍ਰ ੨ ਅ. ੧ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਵ ਸੂਰ ਨਵਕਾ ਸੇ ਰਥੀ ਅਤਿਰਥੀ ਜਾਨੁ ਜਹਾਜ ॥

Nava Soora Navakaa Se Rathee Atrithee Jaanu Jahaaja ॥

The new young warriors appear like boats and thhe charioteers look like shimps.

ਚੰਡੀ ਚਰਿਤ੍ਰ ੨ ਅ. ੧ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਦਿ ਲਾਦਿ ਮਨੋ ਚਲੇ ਧਨ ਧੀਰ ਬੀਰ ਸਲਾਜ ॥

Laadi Laadi Mano Chale Dhan Dheera Beera Salaaja ॥

All this appears as if the traders loading their commodities are coyly running out of the battlefield.

ਚੰਡੀ ਚਰਿਤ੍ਰ ੨ ਅ. ੧ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਲੁ ਬੀਚ ਫਿਰੈ ਚੁਕਾਤ ਦਲਾਲ ਖੇਤ ਖਤੰਗ ॥

Molu Beecha Phrii Chukaata Dalaala Kheta Khtaanga ॥

The arrows of the battlefield are like the agents, who are busy in settling the account of the transaction.

ਚੰਡੀ ਚਰਿਤ੍ਰ ੨ ਅ. ੧ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਗਾਹਿ ਫਿਰੇ ਫਵਜਨਿ ਝਾਰਿ ਦਿਰਬ ਨਿਖੰਗ ॥੩੫॥

Gaahi Gaahi Phire Phavajani Jhaari Driba Nikhaanga ॥35॥

The armies are fastly moving in the field for settlement and emptying their treasure of quivers.35.

ਚੰਡੀ ਚਰਿਤ੍ਰ ੨ ਅ. ੧ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਭੰਗ ਗਿਰੇ ਕਹੂੰ ਬਹੁਰੰਗ ਰੰਗਿਤ ਬਸਤ੍ਰ ॥

Aanga Bhaanga Gire Kahooaan Bahuraanga Raangita Basatar ॥

Some where multi-coloured garments and chopped limbs are lying.

ਚੰਡੀ ਚਰਿਤ੍ਰ ੨ ਅ. ੧ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਮ ਬਰਮ ਸੁਭੰ ਕਹੂੰ ਰਣੰ ਸਸਤ੍ਰ ਰੁ ਅਸਤ੍ਰ ॥

Charma Barma Subhaan Kahooaan Ranaan Sasatar Ru Asatar ॥

Somewhere there are shields and armours and somewhere there only weapons.

ਚੰਡੀ ਚਰਿਤ੍ਰ ੨ ਅ. ੧ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁੰਡ ਤੁੰਡ ਧੁਜਾ ਪਤਾਕਾ ਟੂਕ ਟਾਕ ਅਰੇਕ ॥

Muaanda Tuaanda Dhujaa Pataakaa Ttooka Ttaaka Areka ॥

Somewhere there are heads, flags and ensigns scattered here and there.

ਚੰਡੀ ਚਰਿਤ੍ਰ ੨ ਅ. ੧ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਝ ਜੂਝ ਪਰੇ ਸਬੈ ਅਰਿ ਬਾਚਿਯੋ ਨਹੀ ਏਕ ॥੩੬॥

Joojha Joojha Pare Sabai Ari Baachiyo Nahee Eeka ॥36॥

In the battlefield all the enemies have fallen down while fighting and none has been left alive.36.

ਚੰਡੀ ਚਰਿਤ੍ਰ ੨ ਅ. ੧ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕੈ ਮਹਿਖੇਸ ਦਾਨੋ ਧਾਈਯੋ ਤਿਹ ਕਾਲ ॥

Kopa Kai Mahikhesa Daano Dhaaeeeyo Tih Kaal ॥

Then in great ire, the demon Mahishasura marched forward.

ਚੰਡੀ ਚਰਿਤ੍ਰ ੨ ਅ. ੧ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਤ੍ਰ ਸਸਤ੍ਰ ਸੰਭਾਰ ਸੂਰੋ ਰੂਪ ਕੈ ਬਿਕਰਾਲ ॥

Asatar Sasatar Saanbhaara Sooro Roop Kai Bikaraala ॥

He appeared in a frightful form and held up all his weapons and arms.

ਚੰਡੀ ਚਰਿਤ੍ਰ ੨ ਅ. ੧ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਣਿ ਕ੍ਰਿਪਾਣ ਲੈ ਤਿਹ ਮਾਰਿਯੋ ਤਤਕਾਲ ॥

Kaal Paani Kripaan Lai Tih Maariyo Tatakaal ॥

The goddess Kalka took her sword in her hand and killed him instantly.

ਚੰਡੀ ਚਰਿਤ੍ਰ ੨ ਅ. ੧ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਜੋਤਿ ਬਿਖੈ ਮਿਲੀ ਤਜ ਬ੍ਰਹਮਰੰਧ੍ਰਿ ਉਤਾਲ ॥੩੭॥

Joti Joti Bikhi Milee Taja Barhamaraandhri Autaala ॥37॥

His soul left Brahmrandhir (life-channel of Dasam Dyar) and merged in Divine Light.37.

ਚੰਡੀ ਚਰਿਤ੍ਰ ੨ ਅ. ੧ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA


ਮਹਿਖਾਸੁਰ ਕਹ ਮਾਰ ਕਰਿ ਪ੍ਰਫੁਲਤ ਭੀ ਜਗ ਮਾਇ ॥

Mahikhaasur Kaha Maara Kari Parphulata Bhee Jaga Maaei ॥

After killing Mahishasura, the Mother of the world was greatly pleased.

ਚੰਡੀ ਚਰਿਤ੍ਰ ੨ ਅ. ੧ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਤੇ ਮਹਿਖੇ ਬਲੈ ਦੇਤ ਜਗਤ ਸੁਖ ਪਾਇ ॥੩੮॥

Taa Din Te Mahikhe Balai Deta Jagata Sukh Paaei ॥38॥

And from that day the whole world gives the sacrifice of the animals for the attainment of peace.38.

ਚੰਡੀ ਚਰਿਤ੍ਰ ੨ ਅ. ੧ - ੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਮਹਿਖਾਸੁਰ ਬਧਹ ਪ੍ਰਥਮ ਧਿਆਇ ਸੰਪੂਰਨੰਮ ਸਤੁ ਸੁਭਮ ਸਤੁ ॥੧॥

Eiti Sree Bachitar Naattake Chaandi Charitare Mahikhaasur Badhaha Parthama Dhiaaei Saanpooranaanma Satu Subhama Satu ॥1॥

Here ends the First Chapter entitled ‘Killing of Mahishasura’ of Chandi Charitra in BACHITTAR NATAK.1.


ਅਥ ਧੂਮਨੈਨ ਜੁਧ ਕਥਨ ॥

Atha Dhoomanin Judha Kathan ॥

Here begins the description of the war with Dhumar Nain :


ਕੁਲਕ ਛੰਦ ॥

Kulaka Chhaand ॥

KULAK STANZA


Displaying Page 204 of 2820