Sri Dasam Granth Sahib
ਔਰ ਰਾਨਿਯਨ ਕਬਹੂੰ ਨ ਨ੍ਰਿਪਤਿ ਬੁਲਾਵਈ ॥
Aour Raaniyan Kabahooaan Na Nripati Bulaavaeee ॥
ਚਰਿਤ੍ਰ ੧੫੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਲਿ ਨ ਕਬਹੂੰ ਤਿਨ ਕੌ ਸਦਨ ਸੁਹਾਵਈ ॥
Bhooli Na Kabahooaan Tin Kou Sadan Suhaavaeee ॥
ਚਰਿਤ੍ਰ ੧੫੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਚਿੰਤਾ ਚਿਤ ਮਾਝ ਚੰਚਲਾ ਸਭ ਧਰੈ ॥
Eih Chiaantaa Chita Maajha Chaanchalaa Sabha Dhari ॥
ਚਰਿਤ੍ਰ ੧੫੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜੰਤ੍ਰ ਮੰਤ੍ਰ ਅਰੁ ਤੰਤ੍ਰ ਰਾਵ ਸੌ ਸਭ ਕਰੈ ॥੨॥
Ho Jaantar Maantar Aru Taantar Raava Sou Sabha Kari ॥2॥
ਚਰਿਤ੍ਰ ੧੫੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਜੰਤ੍ਰ ਮੰਤ੍ਰ ਸਭ ਹੀ ਕਰਿ ਹਾਰੇ ॥
Jaantar Maantar Sabha Hee Kari Haare ॥
ਚਰਿਤ੍ਰ ੧੫੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੈਸੇ ਹੂੰ ਪਰੇ ਹਾਥ ਨਹਿ ਪ੍ਯਾਰੇ ॥
Kaise Hooaan Pare Haatha Nahi Paiaare ॥
ਚਰਿਤ੍ਰ ੧੫੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਸਖੀ ਇਹ ਭਾਤ ਉਚਾਰੋ ॥
Eeka Sakhee Eih Bhaata Auchaaro ॥
ਚਰਿਤ੍ਰ ੧੫੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨੁ ਰਾਨੀ ਤੈ ਬਚਨ ਹਮਾਰੋ ॥੩॥
Sunu Raanee Tai Bachan Hamaaro ॥3॥
ਚਰਿਤ੍ਰ ੧੫੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੌ ਉਨ ਸੌ ਮੈ ਪ੍ਰੀਤਿ ਤੁਰਾਊ ॥
Jou Auna Sou Mai Pareeti Turaaoo ॥
ਚਰਿਤ੍ਰ ੧੫੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੌ ਤੁਮ ਤੇ ਕਹੁ ਮੈ ਕਾ ਪਾਊ ॥
Tou Tuma Te Kahu Mai Kaa Paaoo ॥
ਚਰਿਤ੍ਰ ੧੫੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਰ ਕਲਹਿ ਨ੍ਰਿਪ ਮੁਖ ਨ ਦਿਖਾਵੈ ॥
Beera Kalahi Nripa Mukh Na Dikhaavai ॥
ਚਰਿਤ੍ਰ ੧੫੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮਰੇ ਪਾਸਿ ਰੈਨਿ ਦਿਨ ਆਵੈ ॥੪॥
Tumare Paasi Raini Din Aavai ॥4॥
ਚਰਿਤ੍ਰ ੧੫੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਯੌ ਕਹਿ ਜਾਤ ਤਹਾਂ ਤੇ ਭਈ ॥
You Kahi Jaata Tahaan Te Bhaeee ॥
ਚਰਿਤ੍ਰ ੧੫੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਬਰ ਕੇ ਮੰਦਿਰ ਮਹਿ ਗਈ ॥
Nripa Bar Ke Maandri Mahi Gaeee ॥
ਚਰਿਤ੍ਰ ੧੫੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਤ੍ਰਿਯ ਕੇ ਕਾਨਨ ਮਹਿ ਪਰੀ ॥
Pati Triya Ke Kaann Mahi Paree ॥
ਚਰਿਤ੍ਰ ੧੫੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੁਖ ਤੇ ਕਛੂ ਨ ਬਾਤ ਉਚਰੀ ॥੫॥
Mukh Te Kachhoo Na Baata Aucharee ॥5॥
ਚਰਿਤ੍ਰ ੧੫੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਤ੍ਰਿਯ ਕਹਿਯੋ ਤੋਹਿ ਕਾ ਕਹਿਯੋ ॥
Nripa Triya Kahiyo Tohi Kaa Kahiyo ॥
ਚਰਿਤ੍ਰ ੧੫੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿ ਪਤਿ ਬਚਨ ਮੋਨ ਹ੍ਵੈ ਰਹਿਯੋ ॥
Suni Pati Bachan Mona Havai Rahiyo ॥
ਚਰਿਤ੍ਰ ੧੫੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਪੂਛ੍ਯੋ ਤੁਹਿ ਇਹ ਕਾ ਕਹੀ ॥
Pati Poochhaio Tuhi Eih Kaa Kahee ॥
ਚਰਿਤ੍ਰ ੧੫੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨ ਤ੍ਰਿਯ ਬਚਨ ਮੋਨ ਹ੍ਵੈ ਰਹੀ ॥੬॥
Suna Triya Bachan Mona Havai Rahee ॥6॥
ਚਰਿਤ੍ਰ ੧੫੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਤਿ ਜਾਨ੍ਯੋ ਤ੍ਰਿਯ ਬਾਤ ਦੁਰਾਈ ॥
Pati Jaanio Triya Baata Duraaeee ॥
ਚਰਿਤ੍ਰ ੧੫੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਜਾਨ੍ਯੋ ਕਛੁ ਨ੍ਰਿਪਤਿ ਚੁਰਾਈ ॥
Triya Jaanio Kachhu Nripati Churaaeee ॥
ਚਰਿਤ੍ਰ ੧੫੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੋਪ ਕਰਾ ਦੁਹੂੰਅਨ ਕੈ ਪਈ ॥
Kopa Karaa Duhooaann Kai Paeee ॥
ਚਰਿਤ੍ਰ ੧੫੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ