. Sri Dasam Granth Sahib : - Page : 196 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 196 of 2820

ਖੈਚ ਕੈ ਮੂੰਡ ਦਈ ਕਰਵਾਰ ਕੀ ਏਕ ਕੋ ਮਾਰਿ ਕੀਏ ਤਬ ਦੋਊ ॥

Khicha Kai Mooaanda Daeee Karvaara Kee Eeka Ko Maari Keeee Taba Doaoo ॥

The goddess pulled out her sword and struck it on the neck of Sumbh, cutting his body into two parts.,

ਉਕਤਿ ਬਿਲਾਸ ਅ. ੭ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਦੁ ਟੂਕ ਹ੍ਵੈ ਭੂਮਿ ਪਰਿਓ ਤਨ ਜਿਉ ਕਲਵਤ੍ਰ ਸੋ ਚੀਰਤ ਕੋਊ ॥੨੨੧॥

Suaanbha Du Ttooka Havai Bhoomi Pariao Tan Jiau Kalavatar So Cheerata Koaoo ॥221॥

The body of Sumbh cut into two fell in such a way on the earth as the same had been ripped by the saw.221.,

ਉਕਤਿ ਬਿਲਾਸ ਅ. ੭ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA,


ਸੁੰਭ ਮਾਰ ਕੈ ਚੰਡਿਕਾ ਉਠੀ ਸੁ ਸੰਖ ਬਜਾਇ ॥

Suaanbha Maara Kai Chaandikaa Autthee Su Saankh Bajaaei ॥

After killing Sumbh, Chnadika rose to blow her conch.,

ਉਕਤਿ ਬਿਲਾਸ ਅ. ੭ - ੨੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਧੁਨਿ ਘੰਟਾ ਕੀ ਕਰੀ ਮਹਾ ਮੋਦ ਮਨਿ ਪਾਇ ॥੨੨੨॥

Taba Dhuni Ghaanttaa Kee Karee Mahaa Moda Mani Paaei ॥222॥

Then she sounded the gong as a mark of Victory, with great delight in her mind.222.,

ਉਕਤਿ ਬਿਲਾਸ ਅ. ੭ - ੨੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਰਾਜ ਛਿਨ ਮੈ ਹਨਿਓ ਦੇਵੀ ਇਹ ਪਰਕਾਰ ॥

Daita Raaja Chhin Mai Haniao Devee Eih Parkaara ॥

The goddess killed the king of demons in this way in an instant.,

ਉਕਤਿ ਬਿਲਾਸ ਅ. ੭ - ੨੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਸਟ ਕਰਨ ਮਹਿ ਸਸਤ੍ਰ ਗਹਿ ਸੈਨਾ ਦਈ ਸੰਘਾਰ ॥੨੨੩॥

Asatta Karn Mahi Sasatar Gahi Sainaa Daeee Saanghaara ॥223॥

Holding her weapons in her eight hands, she destroyed the army of demons. 223.,

ਉਕਤਿ ਬਿਲਾਸ ਅ. ੭ - ੨੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਚੰਡਿ ਕੇ ਕੋਪ ਨ ਓਪ ਰਹੀ ਰਨ ਮੈ ਅਸਿ ਧਾਰਿ ਭਈ ਸਮੁਹਾਈ ॥

Chaandi Ke Kopa Na Aopa Rahee Ran Mai Asi Dhaari Bhaeee Samuhaaeee ॥

When Chnadi appeared with her sword in the battlefield. None of the demons could withstand her ire.,

ਉਕਤਿ ਬਿਲਾਸ ਅ. ੭ - ੨੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਬਿਦਾਰਿ ਸੰਘਾਰਿ ਦਏ ਤਬ ਭੂਪ ਬਿਨਾ ਕਰੈ ਕਉਨ ਲਰਾਈ ॥

Maari Bidaari Saanghaari Daee Taba Bhoop Binaa Kari Kauna Laraaeee ॥

She killed and destroyed all, who can then wage a war without the king?,

ਉਕਤਿ ਬਿਲਾਸ ਅ. ੭ - ੨੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਂਪ ਉਠੇ ਅਰਿ ਤ੍ਰਾਸ ਹੀਏ ਧਰਿ ਛਾਡਿ ਦਈ ਸਭ ਪਉਰਖਤਾਈ ॥

Kaanpa Autthe Ari Taraasa Heeee Dhari Chhaadi Daeee Sabha Paurkhtaaeee ॥

The enemies trembled with fear in their hearts, they abandoned the pride of their heroism.,

ਉਕਤਿ ਬਿਲਾਸ ਅ. ੭ - ੨੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਤ ਚਲੈ ਤਜਿ ਖੇਤ ਇਉ ਜੈਸੇ ਬਡੇ ਗੁਨ ਲੋਭ ਤੇ ਜਾਤ ਪਰਾਹੀ ॥੨੨੪॥

Daita Chalai Taji Kheta Eiau Jaise Bade Guna Lobha Te Jaata Paraahee ॥224॥

Then the demons leaving the battlefield, ran away like the good qualities from the avarice.224.,

ਉਕਤਿ ਬਿਲਾਸ ਅ. ੭ - ੨੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰੇ ਸੁੰਭ ਬਧਹਿ ਨਾਮ ਸਪਤਮੋ ਧਿਆਯ ਸੰਪੂਰਨੰ ॥੭॥

Eiti Sree Maarakaande Puraane Chaandi Charitare Suaanbha Badhahi Naam Sapatamo Dhiaaya Saanpooranaan ॥7॥

End of the Seventh Chapter entitled ‘Slaying of Sumbh’ in CHANDI CHARITRA of Markandeya Purana.7.,


ਸ੍ਵੈਯਾ ॥

Savaiyaa ॥

SWAYYA.,


ਭਾਜਿ ਗਇਓ ਮਘਵਾ ਜਿਨ ਕੇ ਡਰ ਬ੍ਰਹਮ ਤੇ ਆਦਿ ਸਭੈ ਭੈ ਭੀਤੇ ॥

Bhaaji Gaeiao Maghavaa Jin Ke Dar Barhama Te Aadi Sabhai Bhai Bheete ॥

With whose fear Indra had fied from heaven and Brahma and other gods, had been filled with fear.,

ਉਕਤਿ ਬਿਲਾਸ ਅ. ੮ - ੨੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਈ ਵੈ ਦੈਤ ਪਰਾਇ ਗਏ ਰਨਿ ਹਾਰ ਨਿਹਾਰ ਭਏ ਬਲੁ ਰੀਤੇ ॥

Teeee Vai Daita Paraaei Gaee Rani Haara Nihaara Bhaee Balu Reete ॥

The same demons, seeing defeat in the battlefield, being devoid of their power had run away.,

ਉਕਤਿ ਬਿਲਾਸ ਅ. ੮ - ੨੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਗ੍ਰਿਝ ਨਿਰਾਸ ਭਏ ਬਨ ਬਾਸ ਗਏ ਜੁਗ ਜਾਮਨ ਬੀਤੇ ॥

Jaanbuka Grijha Niraasa Bhaee Ban Baasa Gaee Juga Jaamn Beete ॥

The jackals and vultures, having been dejected, have returned to the forest, even the two watches of the day have not elapsed.

ਉਕਤਿ ਬਿਲਾਸ ਅ. ੮ - ੨੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਤ ਸਹਾਇ ਸਦਾ ਜਗ ਮਾਇ ਸੁ ਸੁੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥

Saanta Sahaaei Sadaa Jaga Maaei Su Suaanbha Nisuaanbha Bade Ari Jeete ॥225॥

The mother of the world (goddess), ever the protector of saints, hath conquered the great enemies Sumbh and Nisumbh.225.

ਉਕਤਿ ਬਿਲਾਸ ਅ. ੮ - ੨੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਸਭੈ ਮਿਲਿ ਕੈ ਇਕ ਠਉਰ ਸੁ ਅਛਤ ਕੁੰਕਮ ਚੰਦਨ ਲੀਨੋ ॥

Dev Sabhai Mili Kai Eika Tthaur Su Achhata Kuaankama Chaandan Leeno ॥

All the gods gathering at one place and taking rice, saffron and sandalwood.

ਉਕਤਿ ਬਿਲਾਸ ਅ. ੮ - ੨੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਛਨ ਲਛਨ ਦੈ ਕੈ ਪ੍ਰਦਛਨ ਟੀਕਾ ਸੁ ਚੰਡਿ ਕੇ ਭਾਲ ਮੈ ਦੀਨੋ ॥

Tachhan Lachhan Dai Kai Pardachhan Tteekaa Su Chaandi Ke Bhaala Mai Deeno ॥

Lakhs of gods, circumambulating the goddess immeditately applied the frontal mark (of victory) on her forehead.

ਉਕਤਿ ਬਿਲਾਸ ਅ. ੮ - ੨੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੋ ਉਪਜ੍ਯੋ ਤਹ ਭਾਵ ਇਹੈ ਕਵਿ ਨੇ ਮਨ ਮੈ ਲਖਿ ਲੀਨੋ ॥

Taa Chhabi Ko Aupajaio Taha Bhaava Eihi Kavi Ne Man Mai Lakhi Leeno ॥

The glory of that event hath been imagined by the poet in his mind like this:

ਉਕਤਿ ਬਿਲਾਸ ਅ. ੮ - ੨੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਚੰਦ ਕੈ ਮੰਡਲ ਮੈ ਸੁਭ ਮੰਗਲ ਆਨਿ ਪ੍ਰਵੇਸਹਿ ਕੀਨੋ ॥੨੨੬॥

Maanhu Chaanda Kai Maandala Mai Subha Maangala Aani Parvesahi Keeno ॥226॥

It seemed that in the sphere of the moon, the period of “propitious rejoicings” hath penetrated. 226.

ਉਕਤਿ ਬਿਲਾਸ ਅ. ੮ - ੨੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਬਿਤੁ ॥

Kabitu ॥

KAVIT


ਮਿਲਿ ਕੇ ਸੁ ਦੇਵਨ ਬਡਾਈ ਕਰੀ ਕਾਲਿਕਾ ਕੀ ਏਹੋ ਜਗ ਮਾਤ ਤੈ ਤੋ ਕਟਿਓ ਬਡੋ ਪਾਪੁ ਹੈ ॥

Mili Ke Su Devan Badaaeee Karee Kaalikaa Kee Eeho Jaga Maata Tai To Kattiao Bado Paapu Hai ॥

All the gods gathered and sang this Eulogy in praise of the goddess: “O Universal mother, Thou hast effaced a very great sin

ਉਕਤਿ ਬਿਲਾਸ ਅ. ੮ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 196 of 2820