. Sri Dasam Granth Sahib : - Page : 195 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 195 of 2820

ਲੋਥ ਪੈ ਲੋਥ ਗਈ ਪਰ ਇਉ ਸੁ ਮਨੋ ਸੁਰ ਲੋਗ ਕੀ ਸੀਢੀ ਬਨਾਈ ॥੨੧੫॥

Lotha Pai Lotha Gaeee Par Eiau Su Mano Sur Loga Kee Seedhee Banaaeee ॥215॥

The corpses falling on one another seem like a ladder of heaven made by the warriors in the war.215.,

ਉਕਤਿ ਬਿਲਾਸ ਅ. ੭ - ੨੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਚਮੂੰ ਸੰਗ ਚੰਡਿਕਾ ਕ੍ਰੁਧ ਕੈ ਜੁਧ ਅਨੇਕਨਿ ਵਾਰਿ ਮਚਿਓ ਹੈ ॥

Suaanbha Chamooaan Saanga Chaandikaa Karudha Kai Judha Anekani Vaari Machiao Hai ॥

Chandi, with great rage, hath waged war several times with the forces of Sumbh.,

ਉਕਤਿ ਬਿਲਾਸ ਅ. ੭ - ੨੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਬੁਕ ਜੁਗਨਿ ਗ੍ਰਿਝ ਮਜੂਰ ਰਕਤ੍ਰ ਕੀ ਕੀਚ ਮੈ ਈਸ ਨਚਿਓ ਹੈ ॥

Jaanbuka Jugani Grijha Majoora Rakatar Kee Keecha Mai Eeesa Nachiao Hai ॥

The jackals, vamps and vultures are like laborers and the dancer standing in the mud of flesh and blood is Shiva himself.,

ਉਕਤਿ ਬਿਲਾਸ ਅ. ੭ - ੨੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੁਥ ਪੈ ਲੁਥ ਸੁ ਭੀਤੈ ਭਈ ਸਿਤ ਗੂਦ ਅਉ ਮੇਦ ਲੈ ਤਾਹਿ ਗਚਿਓ ਹੈ ॥

Lutha Pai Lutha Su Bheeti Bhaeee Sita Gooda Aau Meda Lai Taahi Gachiao Hai ॥

The corpses upon corpses have become a wall and the fat and marrow are the plaster (on that wall).,

ਉਕਤਿ ਬਿਲਾਸ ਅ. ੭ - ੨੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਉਨ ਰੰਗੀਨ ਬਨਾਇ ਮਨੋ ਕਰਿਮਾਵਿਸੁ ਚਿਤ੍ਰ ਬਚਿਤ੍ਰ ਰਚਿਓ ਹੈ ॥੨੧੬॥

Bhauna Raangeena Banaaei Mano Karimaavisu Chitar Bachitar Rachiao Hai ॥216॥

(This is not the battlefield) it appears that Vishwakarma, the builder of beautiful mansions, hath created this wonderful portrait. 216.,

ਉਕਤਿ ਬਿਲਾਸ ਅ. ੭ - ੨੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਦੁੰਦ ਸੁ ਜੁਧ ਭਇਓ ਰਨ ਮੈ ਉਤ ਸੁੰਭ ਇਤੈ ਬਰ ਚੰਡਿ ਸੰਭਾਰੀ ॥

Duaanda Su Judha Bhaeiao Ran Mai Auta Suaanbha Eitai Bar Chaandi Saanbhaaree ॥

Ultimately there was battle only between the two, Sumbh from that side and Chandi from this side, sustained their power.,

ਉਕਤਿ ਬਿਲਾਸ ਅ. ੭ - ੨੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇ ਅਨੇਕ ਭਏ ਦੁਹੂੰ ਕੈ ਤਨਿ ਪਉਰਖ ਗਯੋ ਸਭ ਦੈਤ ਕੋ ਹਾਰੀ ॥

Ghaaei Aneka Bhaee Duhooaan Kai Tani Paurkh Gayo Sabha Daita Ko Haaree ॥

Several wounds were infected on the bodies of bodies of both, but the demon lost all his power.,

ਉਕਤਿ ਬਿਲਾਸ ਅ. ੭ - ੨੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੀਨ ਭਈ ਬਲ ਤੇ ਭੁਜ ਕਾਂਪਤ ਸੋ ਉਪਮਾ ਕਵਿ ਐਸਿ ਬਿਚਾਰੀ ॥

Heena Bhaeee Bala Te Bhuja Kaanpata So Aupamaa Kavi Aaisi Bichaaree ॥

The arms of the powerless demon tremble for which the poet hath imagined this comparison.,

ਉਕਤਿ ਬਿਲਾਸ ਅ. ੭ - ੨੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਗਾਰੜੂ ਕੇ ਬਲ ਤੇ ਲਈ ਪੰਚ ਮੁਖੀ ਜੁਗ ਸਾਪਨਿ ਕਾਰੀ ॥੨੧੭॥

Maanhu Gaararhoo Ke Bala Te Laeee Paancha Mukhee Juga Saapani Kaaree ॥217॥

It seemed that they are the black serpents of five mouths, which are hanging unconsciously with the power of snake-spell.217.,

ਉਕਤਿ ਬਿਲਾਸ ਅ. ੭ - ੨੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਭਈ ਬਰ ਚੰਡਿ ਮਹਾ ਬਹੁ ਜੁਧੁ ਕਰਿਓ ਰਨ ਮੈ ਬਲ ਧਾਰੀ ॥

Kopa Bhaeee Bar Chaandi Mahaa Bahu Judhu Kariao Ran Mai Bala Dhaaree ॥

Very powerful Chandi became furious in the battlefield and with great force she fought the battle.,

ਉਕਤਿ ਬਿਲਾਸ ਅ. ੭ - ੨੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕੈ ਕ੍ਰਿਪਾਨ ਮਹਾ ਬਲਵਾਨ ਪਚਾਰ ਕੈ ਸੁੰਭ ਕੇ ਊਪਰ ਝਾਰੀ ॥

Lai Kai Kripaan Mahaa Balavaan Pachaara Kai Suaanbha Ke Aoopra Jhaaree ॥

Very powerful Chandi, taking her sword and shouting loudly, she struck it on Sumbh.,

ਉਕਤਿ ਬਿਲਾਸ ਅ. ੭ - ੨੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰ ਸੋ ਸਾਰ ਕੀ ਸਾਰ ਬਜੀ ਝਨਕਾਰ ਉਠੀ ਤਿਹ ਤੇ ਚਿਨਗਾਰੀ ॥

Saara So Saara Kee Saara Bajee Jhankaara Autthee Tih Te Chingaaree ॥

The sword’s edge collided with the sword’s edge, from which there arose tinkling sound and sparks.,

ਉਕਤਿ ਬਿਲਾਸ ਅ. ੭ - ੨੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਭਾਦਵ ਮਾਸ ਕੀ ਰੈਨਿ ਲਸੈ ਪਟਬੀਜਨ ਕੀ ਚਮਕਾਰੀ ॥੨੧੮॥

Maanhu Bhaadava Maasa Kee Raini Lasai Pattabeejan Kee Chamakaaree ॥218॥

It seemed that during the right of Bhandon (month), there is the glow of glow-worns.218.,

ਉਕਤਿ ਬਿਲਾਸ ਅ. ੭ - ੨੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਾਇਨ ਤੇ ਬਹੁ ਸ੍ਰਉਨ ਪਰਿਓ ਬਲ ਛੀਨ ਭਇਓ ਨ੍ਰਿਪ ਸੁੰਭ ਕੋ ਕੈਸੇ ॥

Ghaaein Te Bahu Saruna Pariao Bala Chheena Bhaeiao Nripa Suaanbha Ko Kaise ॥

Much blood flowed out of the would of the wounds of Sumbh, therefore he lost his power, how doth he look like?,

ਉਕਤਿ ਬਿਲਾਸ ਅ. ੭ - ੨੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਘਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪਰਿਵਾ ਸਸਿ ਜੈਸੇ ॥

Joti Ghattee Mukh Kee Tan Kee Mano Pooran Te Parivaa Sasi Jaise ॥

The glory of his face and the power of his body have depleted like the decrease in the light of the moon from full moon to the new moon.,

ਉਕਤਿ ਬਿਲਾਸ ਅ. ੭ - ੨੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਲਇਓ ਕਰਿ ਸੁੰਭ ਉਠਾਇ ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ ॥

Chaandi Laeiao Kari Suaanbha Autthaaei Kahiao Kavi Ne Mukhi Te Jasu Aaise ॥

Chandi picked up Sumbh in her hand, the poet hath imahined the comparison of this scene like this:,

ਉਕਤਿ ਬਿਲਾਸ ਅ. ੭ - ੨੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਛਕ ਗੋਧਨ ਕੇ ਹਿਤ ਕਾਨ੍ਹ ਉਠਾਇ ਲਇਓ ਗਿਰਿ ਗੋਧਨੁ ਜੈਸੇ ॥੨੧੯॥

Rachhaka Godhan Ke Hita Kaanha Autthaaei Laeiao Giri Godhanu Jaise ॥219॥

It seemed that in order to protect the flock of cows, Krishna had lifted the Govardhana mountain.219.,

ਉਕਤਿ ਬਿਲਾਸ ਅ. ੭ - ੨੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA,


ਕਰ ਤੇ ਗਿਰਿ ਧਰਨੀ ਪਰਿਓ ਧਰਿ ਤੇ ਗਇਓ ਅਕਾਸਿ ॥

Kar Te Giri Dharnee Pariao Dhari Te Gaeiao Akaasi ॥

Sumbh fell from the hand or Chandi on the earth and from the earth it flew to the sky.,

ਉਕਤਿ ਬਿਲਾਸ ਅ. ੭ - ੨੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਸੰਘਾਰਨ ਕੇ ਨਮਿਤ ਗਈ ਚੰਡਿ ਤਿਹ ਪਾਸ ॥੨੨੦॥

Suaanbha Saanghaaran Ke Namita Gaeee Chaandi Tih Paasa ॥220॥

In order to kill Sumbh, Chandi approached him.220.,

ਉਕਤਿ ਬਿਲਾਸ ਅ. ੭ - ੨੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਬੀਚ ਤਬੈ ਨਭ ਮੰਡਲ ਚੰਡਿਕਾ ਜੁਧ ਕਰਿਓ ਜਿਮ ਆਗੇ ਨ ਹੋਊ ॥

Beecha Tabai Nabha Maandala Chaandikaa Judha Kariao Jima Aage Na Hoaoo ॥

Such a war was waged by Chandi in the sky, as had never been waged before.,

ਉਕਤਿ ਬਿਲਾਸ ਅ. ੭ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਚੰਦੁ ਨਿਛਤ੍ਰ ਸਚੀਪਤਿ ਅਉਰ ਸਭੈ ਸੁਰ ਪੇਖਤ ਸੋਊ ॥

Sooraja Chaandu Nichhatar Sacheepati Aaur Sabhai Sur Pekhta Soaoo ॥

The sun, moon, stars, Indra and all other gods saw that war.,

ਉਕਤਿ ਬਿਲਾਸ ਅ. ੭ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 195 of 2820