. Sri Dasam Granth Sahib : - Page : 194 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 194 of 2820

ਕ੍ਰੋਧਮਾਨ ਭਇਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਧੁ ਕੀਨੋ ਕਾਲੀ ਡਾਰਿਯੋ ਬੀਰ ਮਾਰ ਕੈ ॥

Karodhamaan Bhaeiao Kahiao Raajaa Sabha Daitan Ko Aaiso Judhu Keeno Kaalee Daariyo Beera Maara Kai ॥

The king Sumbh became very furious and told all the demons: “That kali hath waged she hath killed and thrown down my warriors.”,

ਉਕਤਿ ਬਿਲਾਸ ਅ. ੭ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਕੋ ਸੰਭਾਰਿ ਕਰਿ ਲੀਨੀ ਕਰਵਾਰ ਢਾਰ ਪੈਠੋ ਰਨ ਮਧਿ ਮਾਰੁ ਮਾਰੁ ਇਉ ਉਚਾਰ ਕੈ ॥

Bala Ko Saanbhaari Kari Leenee Karvaara Dhaara Paittho Ran Madhi Maaru Maaru Eiau Auchaara Kai ॥

Recouping his power, Sumbh held his sword and shield in his hands and shouting “Kill, Kill”, he entered the battlefield.,

ਉਕਤਿ ਬਿਲਾਸ ਅ. ੭ - ੨੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ ॥

Saatha Bhaee Suaanbha Ke Su Mahaa Beera Dheera Jodhe Leene Hathiaara Aapa Aapane Saanbhaara Kai ॥

The great heroes and warriors of great composure, took their poser, accompanied Sumbh.,

ਉਕਤਿ ਬਿਲਾਸ ਅ. ੭ - ੨੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਨ ਸੁ ਧਾਰ ਕੈ ॥੨੧੦॥

Aaise Chale Daano Ravi Maandala Chhapaano Maano Salabha Audaano Puaanja Paankhn Su Dhaara Kai ॥210॥

The demons marched like the flying locust swarms in order to enshroud the sun.210.,

ਉਕਤਿ ਬਿਲਾਸ ਅ. ੭ - ੨੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਦਾਨਵ ਸੈਨ ਲਖੈ ਬਲਵਾਨ ਸੁ ਬਾਹਨਿ ਚੰਡਿ ਪ੍ਰਚੰਡ ਭ੍ਰਮਾਨੋ ॥

Daanva Sain Lakhi Balavaan Su Baahani Chaandi Parchaanda Bharmaano ॥

Seeing the powerful forces of the demons, Chandi revolved the lion’s face swiftly.,

ਉਕਤਿ ਬਿਲਾਸ ਅ. ੭ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਅਲਾਤ ਕੀ ਬਾਤ ਬਘੂਰਨ ਛਤ੍ਰ ਨਹੀ ਸਮ ਅਉ ਖਰਸਾਨੋ ॥

Chakar Alaata Kee Baata Baghooran Chhatar Nahee Sama Aau Khrasaano ॥

Even the disc, wind, canopy nd grindstone cannot revolve so swiftly.,

ਉਕਤਿ ਬਿਲਾਸ ਅ. ੭ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਿਨ ਮਾਹਿ ਸੁ ਐਸੋ ਫਿਰਿਓ ਜਨ ਭਉਰ ਨਹੀ ਸਰਤਾਹਿ ਬਖਾਨੋ ॥

Taarin Maahi Su Aaiso Phiriao Jan Bhaur Nahee Sartaahi Bakhaano ॥

The lion hath revolved in that battlefield in such a way that even the whirlwind cannot compete with it.,

ਉਕਤਿ ਬਿਲਾਸ ਅ. ੭ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਨਹੀ ਉਪਮਾ ਉਪਜੈ ਸੁ ਦੁਹੂੰ ਰੁਖ ਕੇਹਰਿ ਕੇ ਮੁਖ ਮਾਨੋ ॥੨੧੧॥

Aaur Nahee Aupamaa Aupajai Su Duhooaan Rukh Kehari Ke Mukh Maano ॥211॥

The can be no other comparison except that the face of the lion may be considered on both the sides of his body.211.,

ਉਕਤਿ ਬਿਲਾਸ ਅ. ੭ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧੁ ਮਹਾ ਅਸੁਰੰਗਨਿ ਸਾਥਿ ਭਇਓ ਤਬ ਚੰਡਿ ਪ੍ਰਚੰਡਹਿ ਭਾਰੀ ॥

Judhu Mahaa Asuraangani Saathi Bhaeiao Taba Chaandi Parchaandahi Bhaaree ॥

At that time the powerful Chandi had fought a great war with huge gathering of demons.,

ਉਕਤਿ ਬਿਲਾਸ ਅ. ੭ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਨ ਅਪਾਰ ਹਕਾਰਿ ਸੁਧਾਰਿ ਬਿਦਾਰਿ ਸੰਘਾਰਿ ਦਈ ਰਨਿ ਕਾਰੀ ॥

Sain Apaara Hakaari Sudhaari Bidaari Saanghaari Daeee Rani Kaaree ॥

Challenging the unaccountable army, chastening and awakening it, Kali had destroyed it in the battlefield.,

ਉਕਤਿ ਬਿਲਾਸ ਅ. ੭ - ੨੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਤ ਭਇਓ ਤਹਾ ਚਾਰ ਸਉ ਕੋਸ ਲਉ ਸੋ ਉਪਮਾ ਕਵਿ ਦੇਖਿ ਬਿਚਾਰੀ ॥

Kheta Bhaeiao Tahaa Chaara Sau Kosa Lau So Aupamaa Kavi Dekhi Bichaaree ॥

The war was fought there upto four hundred kos and the poet hath imagined it like this:,

ਉਕਤਿ ਬਿਲਾਸ ਅ. ੭ - ੨੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਏਕ ਘਰੀ ਨ ਪਰੀ ਜਿ ਗਿਰੇ ਧਰਿ ਪੈ ਥਰ ਜਿਉ ਪਤਝਾਰੀ ॥੨੧੨॥

Pooran Eeka Gharee Na Paree Ji Gire Dhari Pai Thar Jiau Patajhaaree ॥212॥

Only one ghari (small duration of time) was not complete, when the demons had fallen on the earth like the leaves (of trees) in autumn.212.,

ਉਕਤਿ ਬਿਲਾਸ ਅ. ੭ - ੨੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਚਮੂੰ ਚਤੁਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ ॥

Maari Chamooaan Chaturaanga Laeee Taba Leeno Hai Suaanbha Chamuaanda Ko Aagaa ॥

When all the four divisions of army were killed, Sumbh marched forward to obstruct the advance of Chandi.,

ਉਕਤਿ ਬਿਲਾਸ ਅ. ੭ - ੨੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਲ ਪਰਿਓ ਅਵਨੀ ਸਿਗਰੀ ਹਰ ਜੂ ਹਰਿ ਆਸਨ ਤੇ ਉਠਿ ਭਾਗਾ ॥

Chaala Pariao Avanee Sigaree Har Joo Hari Aasan Te Autthi Bhaagaa ॥

At that time the whole earth shook and Shiva rose and ran from his seat of contemplation.,

ਉਕਤਿ ਬਿਲਾਸ ਅ. ੭ - ੨੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਖ ਗਇਓ ਤ੍ਰਸ ਕੈ ਹਰਿ ਹਾਰਿ ਸੁ ਸੰਕਤਿ ਅੰਕ ਮਹਾ ਭਇਓ ਜਾਗਾ ॥

Sookh Gaeiao Tarsa Kai Hari Haari Su Saankati Aanka Mahaa Bhaeiao Jaagaa ॥

The necklace (snake) of Shiva’s throat had withered because of fear, it trembled because of great fear in his heart.,

ਉਕਤਿ ਬਿਲਾਸ ਅ. ੭ - ੨੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਗ ਰਹਿਓ ਲਪਟਾਇ ਗਰੇ ਮਧਿ ਮਾਨਹੁ ਮੁੰਡ ਕੀ ਮਾਲ ਕੋ ਤਾਗਾ ॥੨੧੩॥

Laaga Rahiao Lapattaaei Gare Madhi Maanhu Muaanda Kee Maala Ko Taagaa ॥213॥

That snake clinging to Shiva’s throat appears like the string of the wreath of skulls.213.,

ਉਕਤਿ ਬਿਲਾਸ ਅ. ੭ - ੨੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਕੇ ਸਾਮੁਹਿ ਆਇ ਕੈ ਸੁੰਭ ਕਹਿਓ ਮੁਖਿ ਸੋ ਇਹ ਮੈ ਸਭ ਜਾਨੀ ॥

Chaandi Ke Saamuhi Aaei Kai Suaanbha Kahiao Mukhi So Eih Mai Sabha Jaanee ॥

Coming in front of Chandi, the demon Sumbh uttered from his mouth: “I have come to know all this.,

ਉਕਤਿ ਬਿਲਾਸ ਅ. ੭ - ੨੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲੀ ਸਮੇਤ ਸਭੈ ਸਕਤੀ ਮਿਲਿ ਦੀਨੋ ਖਪਾਇ ਸਭੈ ਦਲੁ ਬਾਨੀ ॥

Kaalee Sameta Sabhai Sakatee Mili Deeno Khpaaei Sabhai Dalu Baanee ॥

“Alongwith Kali and other powers thou hast destroyed all the parts of my army.”,

ਉਕਤਿ ਬਿਲਾਸ ਅ. ੭ - ੨੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਕਹਿਓ ਮੁਖ ਤੇ ਉਨ ਕੋ ਤੇਊ ਤਾ ਛਿਨ ਗਉਰ ਕੇ ਮਧਿ ਸਮਾਨੀ ॥

Chaandi Kahiao Mukh Te Auna Ko Teaoo Taa Chhin Gaur Ke Madhi Samaanee ॥

At that time Chandi uttered these words from her month to Kali and other powers: “Merge in me” and at the same instant they all merged in Chandi,

ਉਕਤਿ ਬਿਲਾਸ ਅ. ੭ - ੨੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਬਰਖਾ ਬਹੁ ਬੂੰਦਨ ਪਾਨੀ ॥੨੧੪॥

Jiau Sartaa Ke Parvaaha Ke Beecha Mile Barkhaa Bahu Booaandan Paanee ॥214॥

Like the rain-water in the current of the steam.214.,

ਉਕਤਿ ਬਿਲਾਸ ਅ. ੭ - ੨੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਬਲਿ ਚੰਡਿ ਮਹਾ ਰਨ ਮਧਿ ਸੁ ਲੈ ਜਮਦਾੜ ਕੀ ਤਾ ਪਰਿ ਲਾਈ ॥

Kai Bali Chaandi Mahaa Ran Madhi Su Lai Jamadaarha Kee Taa Pari Laaeee ॥

In the war, Chnadi, taking the dagger, struck it with great force on the demon.,

ਉਕਤਿ ਬਿਲਾਸ ਅ. ੭ - ੨੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਗਈ ਅਰਿ ਕੇ ਉਰ ਮੈ ਤਿਹ ਸ੍ਰਉਨਤ ਜੁਗਨਿ ਪੂਰਿ ਅਘਾਈ ॥

Baittha Gaeee Ari Ke Aur Mai Tih Sarunata Jugani Poori Aghaaeee ॥

It penetrated into the breast of the enemy, the vamps were fully satisfied with his blood.

ਉਕਤਿ ਬਿਲਾਸ ਅ. ੭ - ੨੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਰਘ ਜੁਧ ਬਿਲੋਕ ਕੈ ਬੁਧਿ ਕਵੀਸ੍ਵਰ ਕੇ ਮਨ ਮੈ ਇਹ ਆਈ ॥

Deeragha Judha Biloka Kai Budhi Kaveesavar Ke Man Mai Eih Aaeee ॥

Seeing that horrible war, the poet hath imagined it like this:,

ਉਕਤਿ ਬਿਲਾਸ ਅ. ੭ - ੨੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 194 of 2820