. Sri Dasam Granth Sahib : - Page : 187 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 187 of 2820

ਕਾਲਿਕਾ ਸ੍ਰਉਨ ਪੀਓ ਤਿਨ ਕੋ ਕਵਿ ਨੇ ਮਨ ਮੈ ਲੀਯੋ ਭਾਉ ਭਵਾ ਪੈ ॥

Kaalikaa Saruna Peeao Tin Ko Kavi Ne Man Mai Leeyo Bhaau Bhavaa Pai ॥

Kali drank their blood and the poet hath created this image regarding Kali.,

ਉਕਤਿ ਬਿਲਾਸ ਅ. ੫ - ੧੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਿੰਧੁ ਕੇ ਨੀਰ ਸਬੈ ਮਿਲਿ ਧਾਇ ਕੈ ਜਾਇ ਪਰੋ ਹੈ ਤਵਾ ਪੈ ॥੧੬੮॥

Maanhu Siaandhu Ke Neera Sabai Mili Dhaaei Kai Jaaei Paro Hai Tavaa Pai ॥168॥

She accomplished the feat like the grand mythological opening in which the water of all the oceans merges.168.,

ਉਕਤਿ ਬਿਲਾਸ ਅ. ੫ - ੧੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਹਨੇ ਅਰੁ ਕਾਲਿਕਾ ਕੋਪ ਕੈ ਸ੍ਰਉਨਤ ਬਿੰਦਨ ਸੋ ਇਹ ਕੀਨੋ ॥

Chaandi Hane Aru Kaalikaa Kopa Kai Sarunata Biaandan So Eih Keeno ॥

The demons were killed by Chnadi and Kali in great rage treated the Raktavijas in this way,

ਉਕਤਿ ਬਿਲਾਸ ਅ. ੫ - ੧੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਗ ਸੰਭਾਰ ਹਕਾਰ ਤਬੈ ਕਿਲਕਾਰ ਬਿਦਾਰ ਸਭੈ ਦਲੁ ਦੀਨੋ ॥

Khga Saanbhaara Hakaara Tabai Kilakaara Bidaara Sabhai Dalu Deeno ॥

She held her sword and challenging the demons and shouting loudly, she destroyed all the army.,

ਉਕਤਿ ਬਿਲਾਸ ਅ. ੫ - ੧੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਮਿਖ ਸ੍ਰੋਨ ਅਚਿਓ ਬਹੁ ਕਾਲਿਕਾ ਤਾ ਛਬਿ ਮੈ ਕਵਿ ਇਉ ਮਨਿ ਚੀਨੋ ॥

Aamikh Sarona Achiao Bahu Kaalikaa Taa Chhabi Mai Kavi Eiau Mani Cheeno ॥

Kali ate and drank enormous quantity of flesh and blood, the poet hath depicted her glory like this:,

ਉਕਤਿ ਬਿਲਾਸ ਅ. ੫ - ੧੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਛੁਧਾਤਰੁ ਹੁਇ ਕੈ ਮਨੁਛ ਸੁ ਸਾਲਨ ਲਾਸਹਿ ਸੋ ਬਹੁ ਪੀਨੋ ॥੧੬੯॥

Maano Chhudhaataru Huei Kai Manuchha Su Saalan Laasahi So Bahu Peeno ॥169॥

As though afflicted with hunger, the human being hath eaten the salted curry and drank the soup abundantly.169.,

ਉਕਤਿ ਬਿਲਾਸ ਅ. ੫ - ੧੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਧ ਰਕਤ੍ਰ ਬੀਜ ਕਰਿਯੋ ਧਰਨੀ ਪਰ ਸੋ ਸੁਰ ਦੇਖਤ ਸਾਰੇ ॥

Judha Rakatar Beeja Kariyo Dharnee Par So Sur Dekhta Saare ॥

The war that Raktavija waged on the earth, it was seen by all the gods.,

ਉਕਤਿ ਬਿਲਾਸ ਅ. ੫ - ੧੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤਕ ਸ੍ਰੌਨ ਕੀ ਬੂੰਦ ਗਿਰੈ ਉਠਿ ਤੇਤਕ ਰੂਪ ਅਨੇਕਹਿ ਧਾਰੇ ॥

Jetaka Sarouna Kee Booaanda Grii Autthi Tetaka Roop Anekahi Dhaare ॥

As many drops of blood fall, so many demons manifest and come forward.,

ਉਕਤਿ ਬਿਲਾਸ ਅ. ੫ - ੧੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗਨਿ ਆਨਿ ਫਿਰੀ ਚਹੂੰ ਓਰ ਤੇ ਸੀਸ ਜਟਾ ਕਰਿ ਖਪਰ ਭਾਰੇ ॥

Jugani Aani Phiree Chahooaan Aor Te Seesa Jattaa Kari Khpar Bhaare ॥

The vamps have reached from all sides, they have matted locks on their heads and bowls in their hands.

ਉਕਤਿ ਬਿਲਾਸ ਅ. ੫ - ੧੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨਤ ਬੂੰਦ ਪਰੈ ਅਚਵੈ ਸਭ ਖਗ ਲੈ ਚੰਡ ਪ੍ਰਚੰਡ ਸੰਘਾਰੇ ॥੧੭੦॥

Saronata Booaanda Pari Achavai Sabha Khga Lai Chaanda Parchaanda Saanghaare ॥170॥

They drink that drop of blood which falls in their bowls and taking the sword Chandi goes on killing very swiftly.170.,

ਉਕਤਿ ਬਿਲਾਸ ਅ. ੫ - ੧੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲੀ ਅਉ ਚੰਡਿ ਕੁਵੰਡ ਸੰਭਾਰ ਕੈ ਦੈਤ ਸੋ ਜੁਧ ਨਿਸੰਗ ਸਜਿਓ ਹੈ ॥

Kaalee Aau Chaandi Kuvaanda Saanbhaara Kai Daita So Judha Nisaanga Sajiao Hai ॥

Kali and Chandi, holding the bow, have begun the war unhesitatingly with the demons.,

ਉਕਤਿ ਬਿਲਾਸ ਅ. ੫ - ੧੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਮਹਾ ਰਨ ਮਧ ਭਈ ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ ॥

Maara Mahaa Ran Madha Bhaeee Pahareka Lau Saara So Saara Bajiao Hai ॥

There was great killing in the battlefield, for one watch of the day, the steel rattled with the steel.

ਉਕਤਿ ਬਿਲਾਸ ਅ. ੫ - ੧੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬਿੰਦ ਗਿਰਿਓ ਧਰਨੀ ਪਰ ਇਉ ਅਸਿ ਸੋ ਅਰਿ ਸੀਸ ਭਜਿਓ ਹੈ ॥

Sarunata Biaanda Giriao Dharnee Par Eiau Asi So Ari Seesa Bhajiao Hai ॥

Raktavija hath fallen on the ground and in this way the head of the enemy hath broken.,

ਉਕਤਿ ਬਿਲਾਸ ਅ. ੫ - ੧੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਅਤੀਤ ਕਰਿਯੋ ਚਿਤ ਕੇ ਧਨਵੰਤ ਸਭੈ ਨਿਜ ਮਾਲ ਤਜਿਓ ਹੈ ॥੧੭੧॥

Maano Ateet Kariyo Chita Ke Dhanvaanta Sabhai Nija Maala Tajiao Hai ॥171॥

It seemed that the rich person hath detached himself from the riches and hath forsaken all his wealth. 171.,

ਉਕਤਿ ਬਿਲਾਸ ਅ. ੫ - ੧੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ ॥

Soratthaa ॥

SORATHA,


ਚੰਡੀ ਦਇਓ ਬਿਦਾਰ ਸ੍ਰਉਨ ਪਾਨ ਕਾਲੀ ਕਰਿਓ ॥

Chaandi Daeiao Bidaara Saruna Paan Kaalee Kariao ॥

Chandi hath destroyed (the demons) and Kali hath drunk their blood.,

ਉਕਤਿ ਬਿਲਾਸ ਅ. ੫ - ੧੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮੈ ਡਾਰਿਓ ਮਾਰ ਸ੍ਰਉਨਤ ਬਿੰਦ ਦਾਨਵ ਮਹਾ ॥੧੭੨॥

Chhin Mai Daariao Maara Sarunata Biaanda Daanva Mahaa ॥172॥

In this way, both of them together , have killed the chief demon Raktavija in an instant.172.,

ਉਕਤਿ ਬਿਲਾਸ ਅ. ੫ - ੧੭੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਨਾਮ ਪੰਚਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੫॥

Eiti Sree Maarakaande Puraane Sree Chaandi Charitar Aukati Bilaasa Rakata Beeja Badhahi Naam Paanchamo Dhiaaei Samaapatama Satu Subhama Satu ॥5॥

End of the fifth Chapter entitled ‘Killing of Raktavija’ in SRI CHANDI CHARITRA UKATI BILAS of Markandeya Purana.5.,


ਸ੍ਵੈਯਾ ॥

Savaiyaa ॥

SWAYYA,


ਤੁਛ ਬਚੇ ਭਜ ਕੈ ਰਨ ਤਿਆਗ ਕੈ ਸੁੰਭ ਨਿਸੁੰਭ ਪੈ ਜਾਇ ਪੁਕਾਰੇ ॥

Tuchha Bache Bhaja Kai Ran Tiaaga Kai Suaanbha Nisuaanbha Pai Jaaei Pukaare ॥

A small number of demons were saved by running away, they went to Sumbh and Nisumbh and requested him:

ਉਕਤਿ ਬਿਲਾਸ ਅ. ੬ - ੧੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਉਨਤ ਬੀਜ ਹਨਿਓ ਦੁਹ ਨੇ ਮਿਲਿ ਅਉਰ ਮਹਾ ਭਟ ਮਾਰ ਬਿਦਾਰੇ ॥

Sarunata Beeja Haniao Duha Ne Mili Aaur Mahaa Bhatta Maara Bidaare ॥

“Both of them together have killed Raktavija and also have killed and destroyed many others.”,

ਉਕਤਿ ਬਿਲਾਸ ਅ. ੬ - ੧੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਸੁਨਿ ਕੈ ਉਨਿ ਕੇ ਮੁਖ ਤੇ ਤਬ ਬੋਲਿ ਉਠਿਓ ਕਰਿ ਖਗ ਸੰਭਾਰੇ ॥

Eiau Suni Kai Auni Ke Mukh Te Taba Boli Autthiao Kari Khga Saanbhaare ॥

Hearing these words form their mouth, the king Sumbh spoke thus,

ਉਕਤਿ ਬਿਲਾਸ ਅ. ੬ - ੧੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਉ ਹਨਿ ਹੋ ਬਰ ਚੰਡਿ ਪ੍ਰਚੰਡਿ ਅਜਾ ਬਨ ਮੈ ਜਿਮ ਸਿੰਘ ਪਛਾਰੇ ॥੧੭੩॥

Eiau Hani Ho Bar Chaandi Parchaandi Ajaa Ban Mai Jima Siaangha Pachhaare ॥173॥

“I shall kill the fierce Chandi thus going in front of her just as the lion knocks down a goat in the forest.173.,

ਉਕਤਿ ਬਿਲਾਸ ਅ. ੬ - ੧੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA,


Displaying Page 187 of 2820