. Sri Dasam Granth Sahib : - Page : 1790 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 1790 of 2820

ਅਮਿਤ ਰੂਪ ਜਬ ਤਾਹਿ ਨਿਹਾਰਿਯੋ ॥

Amita Roop Jaba Taahi Nihaariyo ॥

When she saw his enchanting features,

ਚਰਿਤ੍ਰ ੧੦੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਅਰਿ ਸਰ ਤਾ ਕੇ ਤਨ ਮਾਰਿਯੋ ॥੭॥

Hari Ari Sar Taa Ke Tan Maariyo ॥7॥

the Cupids arrows pierced through her heart.(7)

ਚਰਿਤ੍ਰ ੧੦੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਰੂਪ ਹੇਰਿ ਬਸ ਭਈ ॥

Taa Kou Roop Heri Basa Bhaeee ॥

His radiance face captured her so much that she decided to turn into

ਚਰਿਤ੍ਰ ੧੦੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਦਾਮਨ ਚੇਰੀ ਹ੍ਵੈ ਗਈ ॥

Binu Daamn Cheree Havai Gaeee ॥

his slave, even, without monetary reward.

ਚਰਿਤ੍ਰ ੧੦੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਲਗਨ ਚਿਤ ਮੈ ਲਾਗੀ ॥

Taa Kee Lagan Chita Mai Laagee ॥

Devotion towards him sprung up in such intensity

ਚਰਿਤ੍ਰ ੧੦੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਦ ਭੂਖ ਸਿਗਰੀ ਤਿਹ ਭਾਗੀ ॥੮॥

Needa Bhookh Sigaree Tih Bhaagee ॥8॥

that she disregarded the need of food.(8)

ਚਰਿਤ੍ਰ ੧੦੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

Dohira


ਜਾ ਕੇ ਲਾਗਤ ਚਿਤ ਮੈ ਲਗਨ ਪਿਯਾ ਕੀ ਆਨ ॥

Jaa Ke Laagata Chita Mai Lagan Piyaa Kee Aan ॥

Those who get their hearts permeated with love,

ਚਰਿਤ੍ਰ ੧੦੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਾਜ ਭੂਖਿ ਭਾਗਤ ਸਭੈ ਬਿਸਰਤ ਸਕਲ ਸਿਯਾਨ ॥੯॥

Laaja Bhookhi Bhaagata Sabhai Bisarta Sakala Siyaan ॥9॥

They become shameless, their wisdom flies away and they relinquish the urge of eating.(9)

ਚਰਿਤ੍ਰ ੧੦੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਦਿਨ ਪਿਯ ਪ੍ਯਾਰੇ ਮਿਲੈ ਸੁਖ ਉਪਜਤ ਮਨ ਮਾਹਿ ॥

Jaa Din Piya Paiaare Milai Sukh Aupajata Man Maahi ॥

Those who attain love, they are endowed with bliss,

ਚਰਿਤ੍ਰ ੧੦੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਦਿਨ ਸੋ ਸੁਖ ਜਗਤ ਮੈ ਹਰ ਪੁਰ ਹੂੰ ਮੈ ਨਾਹਿ ॥੧੦॥

Taa Din So Sukh Jagata Mai Har Pur Hooaan Mai Naahi ॥10॥

And ecstasy, which they cannot find even in heaven.(10)

ਚਰਿਤ੍ਰ ੧੦੩ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਤਨ ਬਿਰਹਾ ਬਸੈ ਲਗਤ ਤਿਸੀ ਕੋ ਪੀਰ ॥

Jaa Ke Tan Brihaa Basai Lagata Tisee Ko Peera ॥

One, who faces separation, can only feel the brunt of pain.

ਚਰਿਤ੍ਰ ੧੦੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੇ ਚੀਰ ਹਿਰੌਲ ਕੋ ਪਰਤ ਗੋਲ ਪਰ ਭੀਰ ॥੧੧॥

Jaise Cheera Hiroula Ko Parta Gola Par Bheera ॥11॥

Only a person with a boil on his body, can feel the degree of the ache.(11)

ਚਰਿਤ੍ਰ ੧੦੩ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬੂਬਨਾ ਬਾਚ ॥

Boobanaa Baacha ॥

Boobna Talk


ਕੌਨ ਦੇਸ ਏਸ੍ਵਰਜ ਤੂ ਕੌਨ ਦੇਸ ਕੋ ਰਾਵ ॥

Kouna Desa Eesavarja Too Kouna Desa Ko Raava ॥

‘Which country you come from and of which territory you are the king?

ਚਰਿਤ੍ਰ ੧੦੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਂ ਆਯੋ ਇਹ ਠੌਰ ਤੂ ਮੋ ਕਹ ਭੇਦ ਬਤਾਵ ॥੧੨॥

Kaiona Aayo Eih Tthour Too Mo Kaha Bheda Bataava ॥12॥

‘Why have you come here? Please tell me all aboUt you.’(12)

ਚਰਿਤ੍ਰ ੧੦੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਲੂ ਬਾਚ ॥

Jaloo Baacha ॥

Jallaal Talk


ਚੌਪਈ ॥

Choupaee ॥

Chaupaee


ਠਟਾ ਦੇਸ ਏਸ੍ਵਰ ਮਹਿ ਜਾਯੋ ॥

Tthattaa Desa Eesavar Mahi Jaayo ॥

ਚਰਿਤ੍ਰ ੧੦੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਿਲਤ ਅਖੇਟਕ ਇਹ ਠਾਂ ਆਯੋ ॥

Khilata Akhettaka Eih Tthaan Aayo ॥

‘I am the son ofthe king of the country ofThatta and have come here for hunting.

ਚਰਿਤ੍ਰ ੧੦੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਤ ਪਾਨਿ ਹਾਰਿਯੋ ਸ੍ਵੈ ਗਯੋ ॥

Piyata Paani Haariyo Savai Gayo ॥

ਚਰਿਤ੍ਰ ੧੦੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤੁਮਰੋ ਦਰਸਨ ਮੁਹਿ ਭਯੋ ॥੧੩॥

Aba Tumaro Darsan Muhi Bhayo ॥13॥

‘After drinking water, being too tired, I wen t to sleep, and now I am having your glimpse.’(l3)

ਚਰਿਤ੍ਰ ੧੦੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

Dohira


ਹੇਰਿ ਰੂਪ ਤਾ ਕੌ ਤਰੁਨਿ ਬਸਿ ਹ੍ਵੈ ਗਈ ਪ੍ਰਬੀਨ ॥

Heri Roop Taa Kou Taruni Basi Havai Gaeee Parbeena ॥

Seeing his handsomeness, she was extremely inundated,

ਚਰਿਤ੍ਰ ੧੦੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 1790 of 2820