. Sri Dasam Granth Sahib : - Page : 172 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 172 of 2820

ਜੁਧ ਨਿਸੁੰਭ ਭਇਆਨ ਰਚਿਓ ਅਸ ਆਗੇ ਨ ਦਾਨਵ ਕਾਹੂ ਕਰਿਓ ਹੈ ॥

Judha Nisuaanbha Bhaeiaan Rachiao Asa Aage Na Daanva Kaahoo Kariao Hai ॥

Nisumbh then waged such a terrible war, as none of the demons had waged earlier.,

ਉਕਤਿ ਬਿਲਾਸ ਅ. ੩ - ੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਥਨ ਊਪਰਿ ਲੋਥ ਪਰੀ ਤਹ ਗੀਧ ਸ੍ਰਿੰਗਾਲਨਿ ਮਾਸੁ ਚਰਿਓ ਹੈ ॥

Lothan Aoopri Lotha Paree Taha Geedha Sringaalani Maasu Chariao Hai ॥

The corpses are amassed on corpses and their flesh is being eaten by jackals and vultures.,

ਉਕਤਿ ਬਿਲਾਸ ਅ. ੩ - ੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂਦ ਬਹੈ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਧਰਾਨਿ ਪਰਿਓ ਹੈ ॥

Gooda Bahai Sri Kesan Te Sita Puaanja Parvaaha Dharaani Pariao Hai ॥

The white current of fat coming out of the heads is falling on the ground in this way,

ਉਕਤਿ ਬਿਲਾਸ ਅ. ੩ - ੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਜਟਾਧਰ ਕੀ ਜਟ ਤੇ ਜਨੁ ਰੋਸ ਕੈ ਗੰਗ ਕੋ ਨੀਰ ਢਰਿਓ ਹੈ ॥੬੮॥

Maanhu Jattaadhar Kee Jatta Te Janu Rosa Kai Gaanga Ko Neera Dhariao Hai ॥68॥

As if the current of Ganga hath gushed out of he hair of Shiva.68.,

ਉਕਤਿ ਬਿਲਾਸ ਅ. ੩ - ੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਸਿਵਾਰ ਭਏ ਤਿਹ ਠਉਰ ਸੁ ਫੇਨ ਜਿਉ ਛਤ੍ਰ ਫਿਰੇ ਤਰਤਾ ॥

Baara Sivaara Bhaee Tih Tthaur Su Phena Jiau Chhatar Phire Tartaa ॥

The hair of the heads are floating on water like scum and the canopies of the kings like froth.,

ਉਕਤਿ ਬਿਲਾਸ ਅ. ੩ - ੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰ ਅੰਗੁਲਕਾ ਸਫਰੀ ਤਲਫੈ ਭੁਜ ਕਾਟਿ ਭੁਜੰਗ ਕਰੇ ਕਰਤਾ ॥

Kar Aangulakaa Sapharee Talaphai Bhuja Kaatti Bhujang Kare Kartaa ॥

The gingers of hands are writhing like fish and the chopped arms seem like serpents.,

ਉਕਤਿ ਬਿਲਾਸ ਅ. ੩ - ੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਯ ਨਕ੍ਰ ਧੁਜਾ ਦ੍ਰੁਮ ਸ੍ਰਉਣਤ ਨੀਰ ਮੈ ਚਕ੍ਰ ਜਿਉ ਚਕ੍ਰ ਫਿਰੈ ਗਰਤਾ ॥

Haya Nakar Dhujaa Daruma Sarunata Neera Mai Chakar Jiau Chakar Phrii Gartaa ॥

Within the blood of the horses, chariots and wheels of chariots are rotating as in whirlpools of water.,

ਉਕਤਿ ਬਿਲਾਸ ਅ. ੩ - ੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੁੰਭ ਨਿਸੁੰਭ ਦੁਹੂੰ ਮਿਲਿ ਦਾਨਵ ਮਾਰ ਕਰੀ ਰਨ ਮੈ ਸਰਤਾ ॥੬੯॥

Taba Suaanbha Nisuaanbha Duhooaan Mili Daanva Maara Karee Ran Mai Sartaa ॥69॥

Sumbh and Nisumbh waged such a furious war together which hath caused the flow of the stream of blood in the field.69.,

ਉਕਤਿ ਬਿਲਾਸ ਅ. ੩ - ੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA,


ਸੁਰ ਹਾਰੈ ਜੀਤੈ ਅਸੁਰ ਲੀਨੋ ਸਕਲ ਸਮਾਜ ॥

Sur Haarai Jeeti Asur Leeno Sakala Samaaja ॥

The gods were defeated and the demons were victorious who captured all the paraphernalia.,

ਉਕਤਿ ਬਿਲਾਸ ਅ. ੩ - ੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨੋ ਇੰਦ੍ਰ ਭਜਾਇ ਕੈ ਮਹਾ ਪ੍ਰਬਲ ਦਲ ਸਾਜਿ ॥੭੦॥

Deeno Eiaandar Bhajaaei Kai Mahaa Parbala Dala Saaji ॥70॥

With the help of very powerful army, they caused the flight of Indra.70.,

ਉਕਤਿ ਬਿਲਾਸ ਅ. ੩ - ੭੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸ ਹੂੰ ਤੇ ਮਨਿ ਮਾਲ ਛੁਡਾਈ ॥

Chheena Bhaandaara Laeiao Hai Kubera Te Sesa Hooaan Te Mani Maala Chhudaaeee ॥

The demons seized away the wealth from Kuber and the necklace of jewels from Sheshanaga.,

ਉਕਤਿ ਬਿਲਾਸ ਅ. ੩ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ ॥

Jeet Lukesa Dinesa Nisesa Ganesa Jalesa Deeao Hai Bhajaaeee ॥

They conquered Brahma, Sun, Moon, Ganesh, Varuna etc., and caused them to run away.,

ਉਕਤਿ ਬਿਲਾਸ ਅ. ੩ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ ॥

Loka Keeee Tin Teenahu Aapane Daita Patthe Taha Dai Tthakuraaeee ॥

They established their own kingdom after conquering all the three worlds.,

ਉਕਤਿ ਬਿਲਾਸ ਅ. ੩ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥

Jaaei Base Sur Dhaam Teaoo Tin Suaanbha Nisuaanbha Kee Pheree Duhaaeee ॥71॥

All the demons went to abide in the cities of gods and proclamations were made in the names of Sumbh and Nisumbh.71.,

ਉਕਤਿ ਬਿਲਾਸ ਅ. ੩ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA,


ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ ॥

Kheta Jeet Daitan Leeao Gaee Devate Bhaaja ॥

The demos conquered the war the gods ran away.,

ਉਕਤਿ ਬਿਲਾਸ ਅ. ੩ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਬਿਚਾਰਿਓ ਮਨ ਬਿਖੈ ਲੇਹੁ ਸਿਵਾ ਤੇ ਰਾਜ ॥੭੨॥

Eihi Bichaariao Man Bikhi Lehu Sivaa Te Raaja ॥72॥

The gods then ruminated in their mind that Shiva be propitiated for re-establishment of their rule.72.,

ਉਕਤਿ ਬਿਲਾਸ ਅ. ੩ - ੭੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵੈਯਾ ॥

Savaiyaa ॥

SWAYYA,


ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ ॥

Dev Suresa Dinesa Nisesa Mahesa Puree Mahi Jaaei Base Hai ॥

Indra, the king of gods, sun and moon all went to abide in the city of Shiva.,

ਉਕਤਿ ਬਿਲਾਸ ਅ. ੩ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਸ ਬੁਰੇ ਤਹਾ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤ੍ਰਸੇ ਹੈ ॥

Bhesa Bure Tahaa Jaaei Dure Sri Kesa Jure Ran Te Ju Tarse Hai ॥

They were in bad shape and because of the fear of war, the hair on their heads became of the fear of war, the hair on their heads became matted and enlarged.,

ਉਕਤਿ ਬਿਲਾਸ ਅ. ੩ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀ ਜਨੁ ਕਾਲ ਗ੍ਰਸੇ ਹੈ ॥

Haala Bihaala Mahaa Bikaraala Saanbhaala Nahee Janu Kaal Garse Hai ॥

They had not been able to control themselves and in straitened circumstances, they appeared to be seized by death.,

ਉਕਤਿ ਬਿਲਾਸ ਅ. ੩ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨਿ ਧਸੇ ਹੈ ॥੭੩॥

Baara Hee Baara Pukaara Karee Ati Aaratavaanta Dareeni Dhase Hai ॥73॥

They seemed to be repeatedly calling for help and in great suffering lay concealed in caves.73.,

ਉਕਤਿ ਬਿਲਾਸ ਅ. ੩ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 172 of 2820