Sri Dasam Granth Sahib
ਖੰਡ ਭਏ ਜੁ ਅਖੰਡਲ ਤੇ ਨਹਿ ਜੀਤਿ ਫਿਰੇ ਬਸੁਧਾ ਨਵ ਖੰਡਾ ॥
Khaanda Bhaee Ju Akhaandala Te Nahi Jeeti Phire Basudhaa Nava Khaandaa ॥
They had conquered the nine continents, which (previously) could not be won over by the warriors of the Continents themselves.
ਚਰਿਤ੍ਰ ੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੇ ਜੁਤ ਕੋਪ ਗਿਰੇਬਨਿ ਓਪ ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ ॥੨੫॥
Te Juta Kopa Girebani Aopa Kripaan Ke Keene Keeee Katti Khaandaa ॥25॥
But they could not stand to face furious goddess Kali, and fell down cut into pieces.(25)
ਚਰਿਤ੍ਰ ੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੋਟਕ ਛੰਦ ॥
Tottaka Chhaand ॥
Totak Chhand
ਜਬ ਹੀ ਕਰ ਲਾਲ ਕ੍ਰਿਪਾਨ ਗਹੀ ॥
Jaba Hee Kar Laala Kripaan Gahee ॥
I cannot describe how gracefully goddess
ਚਰਿਤ੍ਰ ੧ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥
Nahi Mo Te Parbhaa Tih Jaata Kahee ॥
Kali brandished the sword in her hand,
ਚਰਿਤ੍ਰ ੧ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਤੇਜੁ ਲਖੇ ਭਟ ਯੌ ਭਟਕੇ ॥
Tih Teju Lakhe Bhatta You Bhattake ॥
The heroes took to their heels
ਚਰਿਤ੍ਰ ੧ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਸੂਰ ਚੜਿਯੋ ਉਡ ਸੇ ਸਟਕੇ ॥੨੬॥
Mano Soora Charhiyo Auda Se Sattake ॥26॥
The way the stars hide themselves when the Sun becomes apparent.(26)
ਚਰਿਤ੍ਰ ੧ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੁਪਿ ਕਾਲਿ ਕ੍ਰਿਪਾਨ ਕਰੰ ਗਹਿ ਕੈ ॥
Kupi Kaali Kripaan Karaan Gahi Kai ॥
Holding the sword, and in flare, she jumped into the hordes of demons.
ਚਰਿਤ੍ਰ ੧ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਲ ਦੈਤਨ ਬੀਚ ਪਰੀ ਕਹਿ ਕੈ ॥
Dala Daitan Beecha Paree Kahi Kai ॥
Holding the sword, and in flare, she jumped into the hordes of demons.
ਚਰਿਤ੍ਰ ੧ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਘਟਿਕਾ ਇਕ ਬੀਚ ਸਭੋ ਹਨਿਹੌਂ ॥
Ghattikaa Eika Beecha Sabho Hanihouna ॥
She proclaimed to exterminate all the champions in a single stroke,
ਚਰਿਤ੍ਰ ੧ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਤੇ ਨਹਿ ਏਕ ਬਲੀ ਗਨਿਹੌਂ ॥੨੭॥
Tuma Te Nahi Eeka Balee Ganihouna ॥27॥
And would leave none to become eminent combatants.(27)
ਚਰਿਤ੍ਰ ੧ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਵੈਯਾ ॥
Savaiyaa ॥
Savaiyya
ਮੰਦਲ ਤੂਰ ਮ੍ਰਿਦੰਗ ਮੁਚੰਗਨ ਕੀ ਧੁਨਿ ਕੈ ਲਲਕਾਰਿ ਪਰੇ ॥
Maandala Toora Mridaanga Muchaangan Kee Dhuni Kai Lalakaari Pare ॥
To the beats of Nigara, Mirdang, Muchang and other drums, the dauntless ones flung forward.
ਚਰਿਤ੍ਰ ੧ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਰੁ ਮਾਨ ਭਰੇ ਮਿਲਿ ਆਨਿ ਅਰੇ ਨ ਗੁਮਾਨ ਕੌ ਛਾਡਿ ਕੈ ਪੈਗੁ ਟਰੇ ॥
Aru Maan Bhare Mili Aani Are Na Gumaan Kou Chhaadi Kai Paigu Ttare ॥
Filled with self-esteem and confidence, they did not take even one step back.
ਚਰਿਤ੍ਰ ੧ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਕੇ ਜਮ ਜਦਿਪ ਪ੍ਰਾਨ ਹਰੇ ਨ ਮੁਰੇ ਤਬ ਲੌ ਇਹ ਭਾਂਤਿ ਅਰੇ ॥
Tin Ke Jama Jadipa Paraan Hare Na Mure Taba Lou Eih Bhaanti Are ॥
The angel of death tried to take their lives away, but they remained in the combats, undeterred.
ਚਰਿਤ੍ਰ ੧ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਸ ਕੋ ਕਰਿ ਕੈ ਨ ਚਲੇ ਡਰਿ ਕੈ ਲਰਿ ਕੈ ਮਰਿ ਕੈ ਭਵ ਸਿੰਧ ਤਰੇ ॥੨੮॥
Jasa Ko Kari Kai Na Chale Dari Kai Lari Kai Mari Kai Bhava Siaandha Tare ॥28॥
They were fighting free of dread, and with glories ferried across (the temporal existence).(28)
ਚਰਿਤ੍ਰ ੧ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੇਨ ਮਿਟੇ ਬਿਕਟੇ ਭਟ ਕਾਹੂ ਸੋਂ ਬਾਸਵ ਸੌ ਕਬਹੂੰ ਨ ਪਛੇਲੇ ॥
Jena Mitte Bikatte Bhatta Kaahoo Sona Baasava Sou Kabahooaan Na Pachhele ॥
The heroes who did not succumbed to death, and who could not be subjugated even by Indra, jumped into the fight,
ਚਰਿਤ੍ਰ ੧ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੇ ਗਰਜੇ ਜਬ ਹੀ ਰਨ ਮੈ ਗਨ ਭਾਜਿ ਚਲੇ ਬਿਨੁ ਆਪੁ ਅਕੇਲੇ ॥
Te Garje Jaba Hee Ran Mai Gan Bhaaji Chale Binu Aapu Akele ॥
Then, O Goddess Kali, without your help, all the brave (enemies) took to their heels.
ਚਰਿਤ੍ਰ ੧ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੇ ਕੁਪਿ ਕਾਲਿ ਕਟੇ ਝਟ ਕੈ ਕਦਲੀ ਬਨ ਜ੍ਯੋਂ ਧਰਨੀ ਪਰ ਮੇਲੇ ॥
Te Kupi Kaali Katte Jhatta Kai Kadalee Ban Jaiona Dharnee Par Mele ॥
Kali, herself, decapitated them like the banana trees are cropped, and they are thrown on the earth,
ਚਰਿਤ੍ਰ ੧ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੋਨ ਰੰਗੀਨ ਭਏ ਪਟ ਮਾਨਹੁ ਫਾਗੁ ਸਮੈ ਸਭ ਚਾਚਰਿ ਖੇਲੇ ॥੨੯॥
Sarona Raangeena Bhaee Patta Maanhu Phaagu Samai Sabha Chaachari Khele ॥29॥
And their garments, drenched in blood, depicted the effect of Holi, the Festival of Colours.(29)
ਚਰਿਤ੍ਰ ੧ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਚੜੀ ਚੰਡਿਕਾ ਚੰਡ ਹ੍ਵੈ ਤਪਤ ਤਾਂਬ੍ਰ ਸੇ ਨੈਨ ॥
Charhee Chaandikaa Chaanda Havai Tapata Taanbar Se Nain ॥
With eyes full of fire like copper
ਚਰਿਤ੍ਰ ੧ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਤ ਭਈ ਮਦਰਾ ਭਏ ਬਕਤ ਅਟਪਟੇ ਬੈਨ ॥੩੦॥
Mata Bhaeee Madaraa Bhaee Bakata Attapatte Bain ॥30॥
Goddess Chandika raided, and inebriated spoke:(30)
ਚਰਿਤ੍ਰ ੧ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਵੈਯਾ ॥
Savaiyaa ॥
Savaiyya