. Sri Dasam Granth Sahib : - Page : 1498 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 1498 of 2820

ਸਭੈ ਸਾਧੂਅਨ ਕੋ ਮਹਾ ਮੋਹ ਟਾਰ੍ਯੋ ॥੧੩॥

Sabhai Saadhooan Ko Mahaa Moha Ttaaraio ॥13॥

(In yellow robes) of their infatuation.(l3)

ਚਰਿਤ੍ਰ ੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪ ਕੋ ਰਕਤ ਦੰਤਾ ਕਹੈ ਹੈ ॥

Tuhee Aapa Ko Rakata Daantaa Kahai Hai ॥

You, with the red teeth,

ਚਰਿਤ੍ਰ ੧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਬਿਪ੍ਰ ਚਿੰਤਾਨ ਹੂੰ ਕੋ ਚਬੈ ਹੈ ॥

Tuhee Bipar Chiaantaan Hooaan Ko Chabai Hai ॥

Destroy the apprehension of the Brahmins.

ਚਰਿਤ੍ਰ ੧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਨੰਦ ਕੇ ਧਾਮ ਮੈ ਔਤਰੈਗੀ ॥

Tuhee Naanda Ke Dhaam Mai Aoutarigee ॥

You incarnated in the house of Nand (as Krishna),

ਚਰਿਤ੍ਰ ੧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁ ਸਾਕੰ ਭਰੀ ਸਾਕ ਸੋ ਤਨ ਭਰੈਗੀ ॥੧੪॥

Tu Saakaan Bharee Saaka So Tan Bharigee ॥14॥

Because you were brimful with Faculty.(14)

ਚਰਿਤ੍ਰ ੧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁ ਬੌਧਾ ਤੁਹੀ ਮਛ ਕੋ ਰੂਪ ਕੈ ਹੈ ॥

Tu Boudhaa Tuhee Machha Ko Roop Kai Hai ॥

ਚਰਿਤ੍ਰ ੧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਕਛ ਹ੍ਵੈ ਹੈ ਸਮੁੰਦ੍ਰਹਿ ਮਥੈ ਹੈ ॥

Tuhee Kachha Havai Hai Samuaandarhi Mathai Hai ॥

ਚਰਿਤ੍ਰ ੧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪੁ ਦਿਜ ਰਾਮ ਕੋ ਰੂਪ ਧਰਿ ਹੈ ॥

Tuhee Aapu Dija Raam Ko Roop Dhari Hai ॥

ਚਰਿਤ੍ਰ ੧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਛਤ੍ਰਾ ਪ੍ਰਿਥੀ ਬਾਰ ਇਕੀਸ ਕਰਿ ਹੈ ॥੧੫॥

Nichhataraa Prithee Baara Eikeesa Kari Hai ॥15॥

ਚਰਿਤ੍ਰ ੧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹੀ ਆਪ ਕੌ ਨਿਹਕਲੰਕੀ ਬਨੈ ਹੈ ॥

Tuhee Aapa Kou Nihkalaankee Bani Hai ॥

You, incarnating as Nihaqlanki (Kalki),

ਚਰਿਤ੍ਰ ੧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਹੀ ਮਲੇਛਾਨ ਕੋ ਨਾਸ ਕੈ ਹੈ ॥

Sabhai Hee Malechhaan Ko Naasa Kai Hai ॥

Shattered the outcastes.

ਚਰਿਤ੍ਰ ੧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਇਯਾ ਜਾਨ ਚੇਰੋ ਮਯਾ ਮੋਹਿ ਕੀਜੈ ॥

Maaeiyaa Jaan Chero Mayaa Mohi Keejai ॥

O my matriarch, endow me with your benevolence,

ਚਰਿਤ੍ਰ ੧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਹੌ ਚਿਤ ਮੈ ਜੋ ਵਹੈ ਮੋਹਿ ਦੀਜੈ ॥੧੬॥

Chahou Chita Mai Jo Vahai Mohi Deejai ॥16॥

And let me perform the way I elect.(l6)

ਚਰਿਤ੍ਰ ੧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ ॥

Savaiyaa ॥

Savaiyya


ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥

Muaanda Kee Maala Disaan Ke Aanbar Baam Kariyo Gala Mai Asi Bhaaro ॥

Surrounded by robes, you adore your head with rosary, and wearing a heavy sword.

ਚਰਿਤ੍ਰ ੧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥

Lochan Laala Karaala Dipai Doaoo Bhaala Biraajata Hai Aniyaaro ॥

Your dreadful red eyes, illuminating your forehead, are auspicious.

ਚਰਿਤ੍ਰ ੧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥

Chhootte Hai Baala Mahaa Bikaraala Bisaala Lasai Rada Paanti Aujaiaaro ॥

Your tresses are flaring, and teeth are sparkling.

ਚਰਿਤ੍ਰ ੧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਤ ਜ੍ਵਾਲ ਲਏ ਕਰ ਬ੍ਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥

Chhaadata Javaala Laee Kar Baiaala Su Kaal Sadaa Partipaala Tihaaro ॥17॥

Your viperous hands are snarling out flames.And God Almighty is your protector.(17)

ਚਰਿਤ੍ਰ ੧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਨ ਸੇ ਤੇਜ ਭਯਾਨਕ ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ ॥

Bhaan Se Teja Bhayaanka Bhootaja Bhoodhar Se Jin Ke Tan Bhaare ॥

Gleaming like Sun, brave and magnanimous like mountains,

ਚਰਿਤ੍ਰ ੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ ॥

Bhaaree Gumaan Bhare Man Bheetr Bhaara Pare Nahi See Paga Dhaare ॥

The Rajas who were filled with ego, and were flying high in pride,

ਚਰਿਤ੍ਰ ੧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਲਕ ਜਯੋ ਭਭਕੈ ਬਿਨੁ ਭੈਰਨ ਭੈਰਵ ਭੇਰਿ ਬਜਾਇ ਨਗਾਰੇ ॥

Bhaalaka Jayo Bhabhakai Binu Bharin Bhariva Bheri Bajaaei Nagaare ॥

The ones who were the ideals of bears and Bhairavas,

ਚਰਿਤ੍ਰ ੧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥

Te Bhatta Jhoomi Gire Ran Bhoomi Bhavaanee Joo Ke Bhalakaan Ke Maare ॥18॥

They all were decapitated by Goddess Bhivani and her accomplices, and thrown down to the earth.(18)

ਚਰਿਤ੍ਰ ੧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਓਟ ਕਰੀ ਨਹਿ ਕੋਟਿ ਭੁਜਾਨ ਕੀ ਚੋਟ ਪਰੇ ਰਨ ਕੋਟਿ ਸੰਘਾਰੇ ॥

Aotta Karee Nahi Kotti Bhujaan Kee Chotta Pare Ran Kotti Saanghaare ॥

Those who did not care about the hundreds of thousands of (fighting) arms, Those who obliterated hundreds of thousands of brave enemies,

ਚਰਿਤ੍ਰ ੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ ਹਾਰੇ ॥

Kottan Se Jin Ke Tan Raajita Baasava Sou Kabahooaan Nahi Haare ॥

They, with fort like bodies, who had never lost even to (god) Indra,

ਚਰਿਤ੍ਰ ੧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 1498 of 2820