. Sri Dasam Granth Sahib : - Page : 1316 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 1316 of 2820

ਸਭ ਤਨਿ ਬਸਤ੍ਰ ਤਿਲੋਨਾ ਧਰਾ ॥

Sabha Tani Basatar Tilonaa Dharaa ॥

After preparing the funeral pyre, he took bath and wore the garments of deep orange colour on his body

ਪਾਰਸਨਾਥ ਰੁਦ੍ਰ - ੩੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਲੋਗ ਹਟਕਿ ਕਰਿ ਰਹਾ ॥

Bahu Bidhi Loga Hattaki Kari Rahaa ॥

ਪਾਰਸਨਾਥ ਰੁਦ੍ਰ - ੩੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਟਪਟ ਕਰਿ ਚਰਨਨ ਭੀ ਗਹਾ ॥੩੫੩॥

Chattapatta Kari Charnna Bhee Gahaa ॥353॥

Many people forbade him and even fell at his feet.126.353.

ਪਾਰਸਨਾਥ ਰੁਦ੍ਰ - ੩੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੀਰ ਚੀਰ ਦੈ ਬਿਧਵਤ ਦਾਨਾ ॥

Heera Cheera Dai Bidhavata Daanaa ॥

ਪਾਰਸਨਾਥ ਰੁਦ੍ਰ - ੩੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਧਿ ਕਟਾਸ ਕਰਾ ਅਸਥਾਨਾ ॥

Madhi Kattaasa Karaa Asathaanaa ॥

Giving in charity various types of ornaments and garments, the king prepared a seat within the pyre

ਪਾਰਸਨਾਥ ਰੁਦ੍ਰ - ੩੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਕ ਤਨ ਜ੍ਵਾਲ ਜਰਾਈ ॥

Bhaanti Anka Tan Javaala Jaraaeee ॥

ਪਾਰਸਨਾਥ ਰੁਦ੍ਰ - ੩੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਤ ਨ ਭਈ ਜ੍ਵਾਲ ਸੀਅਰਾਈ ॥੩੫੪॥

Jarta Na Bhaeee Javaala Seearaaeee ॥354॥

He burnt his body with various kinds of fires, but the flames became cold instead of burning him.127.354.

ਪਾਰਸਨਾਥ ਰੁਦ੍ਰ - ੩੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੋਮਰ ਛੰਦ ॥

Tomar Chhaand ॥

TOMAR STANZA


ਕਰਿ ਕੋਪ ਪਾਰਸ ਰਾਇ ॥

Kari Kopa Paarasa Raaei ॥

ਪਾਰਸਨਾਥ ਰੁਦ੍ਰ - ੩੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਆਪਿ ਅਗਨਿ ਜਰਾਇ ॥

Kari Aapi Agani Jaraaei ॥

Getting infuriated, Parasnath burnt the fire in his hand,

ਪਾਰਸਨਾਥ ਰੁਦ੍ਰ - ੩੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਈ ਸੀਤਲ ਜ੍ਵਾਲ ॥

So Bhaeee Seetla Javaala ॥

ਪਾਰਸਨਾਥ ਰੁਦ੍ਰ - ੩੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਕਾਲ ਰੂਪ ਕਰਾਲ ॥੩੫੫॥

Ati Kaal Roop Karaala ॥355॥

which was dreadful in sight, but became cold there.128.355.

ਪਾਰਸਨਾਥ ਰੁਦ੍ਰ - ੩੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਤ ਜੋਗ ਅਗਨਿ ਨਿਕਾਰਿ ॥

Tata Joga Agani Nikaari ॥

ਪਾਰਸਨਾਥ ਰੁਦ੍ਰ - ੩੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਜ੍ਵਲਤ ਰੂਪ ਅਪਾਰਿ ॥

Ati Javalata Roop Apaari ॥

Then he got emerged the Yoga-fire, which was burning dreadfully

ਪਾਰਸਨਾਥ ਰੁਦ੍ਰ - ੩੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੀਅਸ ਆਪਨ ਦਾਹ ॥

Taba Keeasa Aapan Daaha ॥

ਪਾਰਸਨਾਥ ਰੁਦ੍ਰ - ੩੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰਿ ਲਖਤ ਸਾਹਨ ਸਾਹਿ ॥੩੫੬॥

Puri Lakhta Saahan Saahi ॥356॥

He killed himself with that fire and the people of the city continued to see that great king.129.356.

ਪਾਰਸਨਾਥ ਰੁਦ੍ਰ - ੩੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਰੀ ਅਗਨਿ ਬਿਸੇਖ ॥

Taba Jaree Agani Bisekh ॥

ਪਾਰਸਨਾਥ ਰੁਦ੍ਰ - ੩੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਣ ਕਾਸਟ ਘਿਰਤ ਅਸੇਖ ॥

Trin Kaastta Ghrita Asekh ॥

Then with many grass-blades, the faggots alongwith ghee (clarified butter),

ਪਾਰਸਨਾਥ ਰੁਦ੍ਰ - ੩੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਰ੍ਯੋ ਤਾ ਮਹਿ ਰਾਇ ॥

Taba Jario Taa Mahi Raaei ॥

ਪਾਰਸਨਾਥ ਰੁਦ੍ਰ - ੩੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਭਸਮ ਅਦਭੁਤ ਕਾਇ ॥੩੫੭॥

Bhaee Bhasama Adabhuta Kaaei ॥357॥

The flames of fire arose, in which the king was burnt and his body was reduced to ashes.130.357.

ਪਾਰਸਨਾਥ ਰੁਦ੍ਰ - ੩੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦ੍ਯੋਸ ਬਰਖ ਪ੍ਰਮਾਨ ॥

Kaeee Daiosa Barkh Parmaan ॥

ਪਾਰਸਨਾਥ ਰੁਦ੍ਰ - ੩੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 1316 of 2820