Sri Dasam Granth Sahib
ਸਬੈ ਸਿਧ ਹਰਤਾ ॥੩੪੭॥
Sabai Sidha Hartaa ॥347॥
Ever remembering the Lord and destroyers of others uptil ocean 120.347.
ਪਾਰਸਨਾਥ ਰੁਦ੍ਰ - ੩੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਰੀਲੇ ਅਰਾਰੇ ॥
Areele Araare ॥
ਪਾਰਸਨਾਥ ਰੁਦ੍ਰ - ੩੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਠੀਲ ਜੁਝਾਰੇ ॥
Hattheela Jujhaare ॥
They are the ones who resist, who fight persistently,
ਪਾਰਸਨਾਥ ਰੁਦ੍ਰ - ੩੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਟੀਲੇ ਕਰੂਰੰ ॥
Katteele Karooraan ॥
ਪਾਰਸਨਾਥ ਰੁਦ੍ਰ - ੩੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਰੈ ਸਤ੍ਰੁ ਚੂਰੰ ॥੩੪੮॥
Kari Sataru Chooraan ॥348॥
Who are severe and cruel and are the smashers of the enemies.121.348.
ਪਾਰਸਨਾਥ ਰੁਦ੍ਰ - ੩੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤੇਰਾ ਜੋਰੁ ॥
Teraa Joru ॥
Thy Power
ਚੌਪਈ ॥
Choupaee ॥
CHAUPAI
ਜੋ ਇਨ ਜੀਤਿ ਸਕੌ ਨਹਿ ਭਾਈ ॥
Jo Ein Jeeti Sakou Nahi Bhaaeee ॥
If I cannot conquer them, I
ਪਾਰਸਨਾਥ ਰੁਦ੍ਰ - ੩੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਉ ਮੈ ਜੋਰ ਚਿਤਾਹਿ ਜਰਾਈ ॥
Tau Mai Jora Chitaahi Jaraaeee ॥
Shall burn myself on the funeral pure
ਪਾਰਸਨਾਥ ਰੁਦ੍ਰ - ੩੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਇਨ ਕਹਿ ਮੁਨਿ ਜੀਤਿ ਨ ਸਾਕਾ ॥
Mai Ein Kahi Muni Jeeti Na Saakaa ॥
O sage ! I could not conquer them
ਪਾਰਸਨਾਥ ਰੁਦ੍ਰ - ੩੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਮੁਰ ਬਲ ਪੌਰਖ ਸਬ ਥਾਕਾ ॥੩੪੯॥
Aba Mur Bala Pourkh Saba Thaakaa ॥349॥
My strength and courage have weakened.122.349.
ਪਾਰਸਨਾਥ ਰੁਦ੍ਰ - ੩੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਭਾਂਤਿ ਮਨ ਬੀਚ ਬਿਚਾਰਾ ॥
Aaisa Bhaanti Man Beecha Bichaaraa ॥
ਪਾਰਸਨਾਥ ਰੁਦ੍ਰ - ੩੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਗਟ ਸਭਾ ਸਬ ਸੁਨਤ ਉਚਾਰਾ ॥
Pargatta Sabhaa Saba Sunata Auchaaraa ॥
Thinking in this way in his mind, the king apparently addressed all,
ਪਾਰਸਨਾਥ ਰੁਦ੍ਰ - ੩੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਬਡ ਭੂਪ ਬਡੋ ਬਰਿਆਰੂ ॥
Mai Bada Bhoop Bado Bariaaroo ॥
ਪਾਰਸਨਾਥ ਰੁਦ੍ਰ - ੩੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਜੀਤ੍ਯੋ ਇਹ ਸਭ ਸੰਸਾਰੂ ॥੩੫੦॥
Mai Jeetio Eih Sabha Saansaaroo ॥350॥
“I am a very great king and I have conquered the whole world.123.350.
ਪਾਰਸਨਾਥ ਰੁਦ੍ਰ - ੩੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨਿ ਮੋ ਕੋ ਇਹ ਬਾਤ ਬਤਾਈ ॥
Jini Mo Ko Eih Baata Bataaeee ॥
“He who has told me to conquer both these warriors VIVEK and AVIVEK,
ਪਾਰਸਨਾਥ ਰੁਦ੍ਰ - ੩੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨਿ ਮੁਹਿ ਜਾਨੁ ਠਗਉਰੀ ਲਾਈ ॥
Tini Muhi Jaanu Tthagauree Laaeee ॥
He has agitated me and driven my life to deception
ਪਾਰਸਨਾਥ ਰੁਦ੍ਰ - ੩੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏ ਦ੍ਵੈ ਬੀਰ ਬਡੇ ਬਰਿਆਰਾ ॥
Ee Davai Beera Bade Bariaaraa ॥
Both of them are mighty warriors
ਪਾਰਸਨਾਥ ਰੁਦ੍ਰ - ੩੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਜੀਤੇ ਜੀਤੋ ਸੰਸਾਰਾ ॥੩੫੧॥
Ein Jeete Jeeto Saansaaraa ॥351॥
The whole world is conquered, on conquering them.124.351.
ਪਾਰਸਨਾਥ ਰੁਦ੍ਰ - ੩੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਮੋ ਤੇ ਏਈ ਜਿਨਿ ਜਾਈ ॥
Aba Mo Te Eeeee Jini Jaaeee ॥
ਪਾਰਸਨਾਥ ਰੁਦ੍ਰ - ੩੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਿ ਮੁਨਿ ਮੋਹਿ ਕਥਾ ਸਮਝਾਈ ॥
Kahi Muni Mohi Kathaa Samajhaaeee ॥
“Now they will not go away from me, O sage ! describe them to me with clarity
ਪਾਰਸਨਾਥ ਰੁਦ੍ਰ - ੩੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਮੈ ਦੇਖਿ ਬਨਾਵੌ ਚਿਖਾ ॥
Aba Mai Dekhi Banaavou Chikhaa ॥
ਪਾਰਸਨਾਥ ਰੁਦ੍ਰ - ੩੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪੈਠੌ ਬੀਚ ਅਗਨਿ ਕੀ ਸਿਖਾ ॥੩੫੨॥
Paitthou Beecha Agani Kee Sikhaa ॥352॥
“Now I prepare my own funeral pyre within your view, and sit within the fire-flames.”125.352.
ਪਾਰਸਨਾਥ ਰੁਦ੍ਰ - ੩੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਿਖਾ ਬਨਾਇ ਸਨਾਨਹਿ ਕਰਾ ॥
Chikhaa Banaaei Sanaanhi Karaa ॥
ਪਾਰਸਨਾਥ ਰੁਦ੍ਰ - ੩੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ