. Sri Dasam Granth Sahib : - Page : 116 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 116 of 2820

ਦੂਖ ਭੂਖ ਕਬਹੂੰ ਨ ਸੰਤਾਏ ॥

Dookh Bhookh Kabahooaan Na Saantaaee ॥

ਬਚਿਤ੍ਰ ਨਾਟਕ ਅ. ੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਲ ਕਾਲ ਕੇ ਬੀਚ ਨ ਆਏ ॥੬॥

Jaala Kaal Ke Beecha Na Aaee ॥6॥

Their sorrows, their wants were vanished and even their transmigration came to and end.6.

ਬਚਿਤ੍ਰ ਨਾਟਕ ਅ. ੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਨਕ ਅੰਗਦ ਕੋ ਬਪੁ ਧਰਾ ॥

Naanka Aangada Ko Bapu Dharaa ॥

ਬਚਿਤ੍ਰ ਨਾਟਕ ਅ. ੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਪ੍ਰਚੁਰਿ ਇਹ ਜਗ ਮੋ ਕਰਾ ॥

Dharma Parchuri Eih Jaga Mo Karaa ॥

Nanak transformed himself to Angad and spread Dharma in the world.

ਬਚਿਤ੍ਰ ਨਾਟਕ ਅ. ੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਦਾਸ ਪੁਨਿ ਨਾਮ ਕਹਾਯੋ ॥

Amar Daasa Puni Naam Kahaayo ॥

ਬਚਿਤ੍ਰ ਨਾਟਕ ਅ. ੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਦੀਪਕ ਤੇ ਦੀਪ ਜਗਾਯੋ ॥੭॥

Janu Deepaka Te Deepa Jagaayo ॥7॥

He was called Amar Das in the next transformation, a lamp was lit from the lamp.7.

ਬਚਿਤ੍ਰ ਨਾਟਕ ਅ. ੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਰਦਾਨਿ ਸਮੈ ਵਹੁ ਆਵਾ ॥

Jaba Bardaani Samai Vahu Aavaa ॥

ਬਚਿਤ੍ਰ ਨਾਟਕ ਅ. ੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਦਾਸ ਤਬ ਗੁਰੂ ਕਹਾਵਾ ॥

Raamdaasa Taba Guroo Kahaavaa ॥

When the opportune time came for the boon, then the Guru was called Ram Das.

ਬਚਿਤ੍ਰ ਨਾਟਕ ਅ. ੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਰਦਾਨਿ ਪੁਰਾਤਨਿ ਦੀਆ ॥

Tih Bardaani Puraatani Deeaa ॥

ਬਚਿਤ੍ਰ ਨਾਟਕ ਅ. ੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰਦਾਸਿ ਸੁਰਪੁਰਿ ਮਗ ਲੀਆ ॥੮॥

Amardaasi Surpuri Maga Leeaa ॥8॥

The old boon was bestowed upon him, when Amar Das departed for the heavens.8.

ਬਚਿਤ੍ਰ ਨਾਟਕ ਅ. ੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥

Sree Naanka Aangadi Kari Maanaa ॥

ਬਚਿਤ੍ਰ ਨਾਟਕ ਅ. ੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਦਾਸ ਅੰਗਦ ਪਹਿਚਾਨਾ ॥

Amar Daasa Aangada Pahichaanaa ॥

Sri Nanak was recognized in Angad, and Angad in Amar Das.

ਬਚਿਤ੍ਰ ਨਾਟਕ ਅ. ੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਦਾਸ ਰਾਮਦਾਸ ਕਹਾਯੋ ॥

Amar Daasa Raamdaasa Kahaayo ॥

ਬਚਿਤ੍ਰ ਨਾਟਕ ਅ. ੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧਨ ਲਖਾ ਮੂੜ ਨਹਿ ਪਾਯੋ ॥੯॥

Saadhan Lakhaa Moorha Nahi Paayo ॥9॥

Amar Das was called Ram Das, only the saints know it and the fools did not.9.

ਬਚਿਤ੍ਰ ਨਾਟਕ ਅ. ੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਿੰਨ ਭਿੰਨ ਸਭਹੂੰ ਕਰਿ ਜਾਨਾ ॥

Bhiaann Bhiaann Sabhahooaan Kari Jaanaa ॥

ਬਚਿਤ੍ਰ ਨਾਟਕ ਅ. ੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਰੂਪ ਕਿਨਹੂੰ ਪਹਿਚਾਨਾ ॥

Eeka Roop Kinhooaan Pahichaanaa ॥

The people on the whole considered them as separate ones, but there were few who recognized them as one and the same.

ਬਚਿਤ੍ਰ ਨਾਟਕ ਅ. ੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਜਾਨਾ ਤਿਨ ਹੀ ਸਿਧਿ ਪਾਈ ॥

Jin Jaanaa Tin Hee Sidhi Paaeee ॥

ਬਚਿਤ੍ਰ ਨਾਟਕ ਅ. ੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਸਮਝੇ ਸਿਧਿ ਹਾਥਿ ਨ ਆਈ ॥੧੦॥

Binu Samajhe Sidhi Haathi Na Aaeee ॥10॥

Those who recognized them as One, they were successful on the spiritual plane. Without recognition there was no success.10.

ਬਚਿਤ੍ਰ ਨਾਟਕ ਅ. ੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮਦਾਸ ਹਰਿ ਸੋ ਮਿਲਿ ਗਏ ॥

Raamdaasa Hari So Mili Gaee ॥

ਬਚਿਤ੍ਰ ਨਾਟਕ ਅ. ੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰਤਾ ਦੇਤ ਅਰਜੁਨਹਿ ਭਏ ॥

Gurtaa Deta Arjunahi Bhaee ॥

When Ramdas merged in the Lord, the Guruship was bestowed upon Arjan.

ਬਚਿਤ੍ਰ ਨਾਟਕ ਅ. ੫ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਅਰਜੁਨ ਪ੍ਰਭ ਲੋਕਿ ਸਿਧਾਏ ॥

Jaba Arjuna Parbha Loki Sidhaaee ॥

ਬਚਿਤ੍ਰ ਨਾਟਕ ਅ. ੫ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿਗੋਬਿੰਦ ਤਿਹ ਠਾਂ ਠਹਰਾਏ ॥੧੧॥

Harigobiaanda Tih Tthaan Tthaharaaee ॥11॥

When Arjan left for the abode of the Lord, Hargobind was seated on this throne.11.

ਬਚਿਤ੍ਰ ਨਾਟਕ ਅ. ੫ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥

Harigobiaanda Parbha Loki Sidhaare ॥

ਬਚਿਤ੍ਰ ਨਾਟਕ ਅ. ੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰੀ ਰਾਇ ਤਿਹ ਠਾਂ ਬੈਠਾਰੇ ॥

Haree Raaei Tih Tthaan Baitthaare ॥

When Hargobind left for the abode of the Lord, Har rai was seated in his place.

ਬਚਿਤ੍ਰ ਨਾਟਕ ਅ. ੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 116 of 2820