Sri Dasam Granth Sahib
ਨਮੋ ਨਿਤ ਨਾਰਾਇਣੇ ਕ੍ਰੂਰ ਕਰਮੇ ॥
Namo Nita Naaraaeine Karoor Karme ॥
Salutation to Thee O Benign Protector Lord ! Salutation to Thee O Heinous-actions-Performer Lord!
ਜਾਪੁ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੧੧॥੫੪॥
Namo Pareta Apareta Deve Sudharme ॥11॥54॥
Salutation to Thee O Virtuous-Sustainer Lord ! Salutation to Thee O Love-Incarnate Lord ! 54
ਜਾਪੁ - ੫੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਰੋਗ ਹਰਤਾ ॥
Namo Roga Hartaa ॥
Salutation to Thee O Ailments-remover Lord !
ਜਾਪੁ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੋਮ ਰਾਗ ਰੂਪੇ ॥
Noma Raaga Roope ॥
Salutation to Thee O Love-Incarnate Lord!
ਜਾਪੁ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਸਾਹ ਸਾਹੰ ॥
Namo Saaha Saahaan ॥
Salutation to Thee O Supreme Emperor Lord !
ਜਾਪੁ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਭੂਪ ਭੂਪੇ ॥੧੨॥੫੫॥
Namo Bhoop Bhoope ॥12॥55॥
Salutation to Thee O Supreme Sovereign Lord ! 55
ਜਾਪੁ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਦਾਨੇ ਦਾਨੇ ॥
Namo Daane Daane ॥
Salutation to Thee O Greatest Donor Lord !
ਜਾਪੁ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਮਾਨ ਮਾਨੇ ॥
Namo Maan Maane ॥
Salutation to Thee O Greatest-Honours-Recipient Lord!
ਜਾਪੁ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਰੋਗ ਰੋਗੇ ॥
Namo Roga Roge ॥
Salutation to Thee O Ailments-Destroyer Lord !
ਜਾਪੁ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮਸਤੰ ਸਨਾਨੇ ॥੧੩॥੫੬॥
Namsataan Sanaane ॥13॥56॥
Salutation to Thee O Health-Restorer Lord ! 56
ਜਾਪੁ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਮੰਤ੍ਰ ਮੰਤ੍ਰੰ ॥
Namo Maantar Maantaraan ॥
Salutation to Thee O Supreme Mantra Lord !
ਜਾਪੁ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਜੰਤ੍ਰ ਜੰਤ੍ਰੰ ॥
Namo Jaantar Jaantaraan ॥
Salutation to Thee O Supreme Yantra Lord!
ਜਾਪੁ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਇਸਟੇ ਇਸਟੇ ॥
Namo Eisatte Eisatte ॥
Salutation to Thee O Highest-Worship-Entity Lord !
ਜਾਪੁ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਮੋ ਤੰਤ੍ਰ ਤੰਤ੍ਰੰ ॥੧੪॥੫੭॥
Namo Taantar Taantaraan ॥14॥57॥
Salutation to Thee O Supreme Tantra Lord ! 57
ਜਾਪੁ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ॥
Sadaa Sachidaanaanda Sarabaan Parnaasee ॥
Thou art ever Lord Truth, Consciousness and Bliss
ਜਾਪੁ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੧੫॥੫੮॥
Anoope Aroope Samasatula Nivaasee ॥15॥58॥
Unique, Formless, All-Pervading and All-Destoryer.58.
ਜਾਪੁ - ੫੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥
Sadaa Sidhidaa Budhidaa Bridhi Kartaa ॥
Thou art the Giver of riches and wisdom and Promoter.
ਜਾਪੁ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਧੋ ਉਰਧ ਅਰਧੰ ਅਘੰ ਓਘ ਹਰਤਾ ॥੧੬॥੫੯॥
Adho Aurdha Ardhaan Aghaan Aogha Hartaa ॥16॥59॥
Thou Pervadest netherworld, heaven and space and Destroyer of inumerable sins.59.
ਜਾਪੁ - ੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪਰੰ ਪਰਮ ਪਰਮੇਸ੍ਵਰੰ ਪ੍ਰੋਛਪਾਲੰ ॥
Paraan Parma Parmesavaraan Parochhapaalaan ॥
Thou art the Supreme Master and Sustain all without being seen,
ਜਾਪੁ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਦਾ ਸਰਬਦਾ ਸਿਧਿ ਦਾਤਾ ਦਿਆਲੰ ॥੧੭॥੬੦॥
Sadaa Sarabdaa Sidhi Daataa Diaalaan ॥17॥60॥
Thou art ever the Donor of riches and merciful.60.
ਜਾਪੁ - ੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅਛੇਦੀ ਅਭੇਦੀ ਅਨਾਮੰ ਅਕਾਮੰ ॥
Achhedee Abhedee Anaamaan Akaamaan ॥
Thou art Invincible, Unbreakable, Nameless and Lustless.
ਜਾਪੁ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਮਸਤੋ ਪਰਾਜੀ ਸਮਸਤਸਤੁ ਧਾਮੰ ॥੧੮॥੬੧॥
Samasato Paraajee Samasatasatu Dhaamaan ॥18॥61॥
Thou art Victorious over all and art present every-where.61.
ਜਾਪੁ - ੬੧/(੨) - ਸ੍ਰੀ ਦਸਮ ਗ੍ਰੰਥ ਸਾਹਿਬ